ਪੜਚੋਲ ਕਰੋ
ਸ਼ਾਹਰੁਖ ਖਾਨ ਮੰਨਤ ਤੋਂ ਪਹਿਲਾਂ ਗੌਰੀ ਨਾਲ ਰਹਿੰਦੇ ਸੀ ਇਸ ਛੋਟੇ ਜਿਹੇ ਘਰ 'ਚ, ਅੱਜ ਵੀ ਘਰ ਦੇ ਬਾਹਰ ਲੱਗੀ ਨੇਮਪਲੇਟ
ਸ਼ਾਹਰੁਖ ਖਾਨ ਤੇ ਗੌਰੀ ਖਾਨ ਵਿਆਹ ਦੇ ਲਗਭਗ 30 ਸਾਲਾਂ ਬਾਅਦ ਵੀ ਇੱਕ ਦੂਜੇ ਨਾਲ ਬਹੁਤ ਡੂੰਘਾ ਤੇ ਮਜ਼ਬੂਤ ਬੌਂਡ ਸ਼ੇਅਰ ਕਰਦੇ ਹਨ। ਅੱਜ ਅਸੀਂ ਤੁਹਾਨੂੰ ਉਸ ਜੋੜੇ ਦੇ ਘਰ ਦੀ ਇੱਕ ਝਲਕ ਦਿਖਾਵਾਂਗੇ, ਜਿੱਥੇ ਉਹ 'ਮੰਨਤ' ਤੋਂ ਪਹਿਲਾਂ ਰਹਿੰਦੇ ਸਨ
ਗੌਰੀ ਖਾਨ, ਸ਼ਾਹਰੁਖ ਖਾਨ
1/6

ਸ਼ਾਹਰੁਖ ਖਾਨ ਨੇ ਬਾਲੀਵੁੱਡ ਦੇ 'ਬਾਦਸ਼ਾਹ' ਬਣਨ ਲਈ ਕਾਫੀ ਮਿਹਨਤ ਕੀਤੀ ਹੈ। ਉਹ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ ਅਤੇ ਉਨ੍ਹਾਂ ਨੇ ਇੰਡਸਟਰੀ 'ਚ ਸਥਾਪਤ ਹੋਣ ਲਈ ਸਖਤ ਮੇਹਨਤ ਕੀਤੀ ਹੈ।
2/6

ਜਦੋਂ ਕਿ ਉਨ੍ਹਾਂ ਦੇ ਸੰਘਰਸ਼ 'ਚ ਗੌਰੀ ਖਾਨ ਨੇ ਹਰ ਕਦਮ 'ਤੇ ਉਨ੍ਹਾਂ ਦਾ ਸਾਥ ਦਿੱਤਾ ਹੈ। ਦੋਹਾਂ ਨੇ ਲਵ ਮੈਰਿਜ ਕੀਤੀ ਹੈ। ਗੌਰੀ ਨੇ ਸ਼ਾਹਰੁਖ ਦਾ ਹੱਥ ਉਦੋਂ ਫੜਿਆ ਸੀ ਜਦੋਂ ਉਹ ਕੁਝ ਵੀ ਨਹੀਂ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜੋੜਾ ਇਕ-ਦੂਜੇ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।
Published at : 19 Apr 2023 04:22 PM (IST)
ਹੋਰ ਵੇਖੋ





















