ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਵਾਹ ਦੀ 'ਛੋਟੀ' ਅੰਮ੍ਰਿਤਾ ਪ੍ਰਕਾਸ਼ ਹੁਣ ਹੋ ਗਈ ਇੰਨੀ ਗਲੈਮਰਸ, ਤਸਵੀਰਾਂ ਦੇਖ ਯਕੀਨ ਨਹੀਂ ਕਰ ਸਕੋਗੇ !
Actress Amrita Prakash
1/8
![ਸਾਲ 2006 'ਚ ਆਈ ਸ਼ਾਹਿਦ ਕਪੂਰ ਦੀ ਫਿਲਮ 'ਵਿਵਾਹ' 'ਚ ਅਭਿਨੇਤਰੀ ਅੰਮ੍ਰਿਤਾ ਰਾਓ ਦੀ ਚਚੇਰੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਅੰਮ੍ਰਿਤਾ ਪ੍ਰਕਾਸ਼ ਹੁਣ ਪੂਰੀ ਤਰ੍ਹਾਂ ਬਦਲ ਗਈ ਹੈ। ਫਿਲਮ 'ਚ ਉਨ੍ਹਾਂ ਦਾ ਸਧਾਰਨ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ਪਰ ਫਿਲਮ ਦੇ ਕਿਰਦਾਰ ਤੋਂ ਉਲਟ ਅੰਮ੍ਰਿਤਾ ਪ੍ਰਕਾਸ਼ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ।](https://cdn.abplive.com/imagebank/default_16x9.png)
ਸਾਲ 2006 'ਚ ਆਈ ਸ਼ਾਹਿਦ ਕਪੂਰ ਦੀ ਫਿਲਮ 'ਵਿਵਾਹ' 'ਚ ਅਭਿਨੇਤਰੀ ਅੰਮ੍ਰਿਤਾ ਰਾਓ ਦੀ ਚਚੇਰੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਅੰਮ੍ਰਿਤਾ ਪ੍ਰਕਾਸ਼ ਹੁਣ ਪੂਰੀ ਤਰ੍ਹਾਂ ਬਦਲ ਗਈ ਹੈ। ਫਿਲਮ 'ਚ ਉਨ੍ਹਾਂ ਦਾ ਸਧਾਰਨ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ਪਰ ਫਿਲਮ ਦੇ ਕਿਰਦਾਰ ਤੋਂ ਉਲਟ ਅੰਮ੍ਰਿਤਾ ਪ੍ਰਕਾਸ਼ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ।
2/8
![ਅੰਮ੍ਰਿਤਾ ਪ੍ਰਕਾਸ਼ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਹਰ ਰੋਜ਼ ਆਪਣੀਆਂ ਖਾਸ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਅੰਮ੍ਰਿਤਾ ਪ੍ਰਕਾਸ਼ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਹਰ ਰੋਜ਼ ਆਪਣੀਆਂ ਖਾਸ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
3/8
![ਫਿਲਮ ਵਿੱਚ ਅੰਮ੍ਰਿਤਾ ਪ੍ਰਕਾਸ਼ ਨੇ ਇੱਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ ਸੀ , ਜਿਸ ਦਾ ਰੰਗ ਸਾਂਵਲਾ ਹੈ ਅਤੇ ਮਾਂ ਉਸਦੇ ਵਿਆਹ ਨੂੰ ਕਾਫ਼ੀ ਪ੍ਰੇਸ਼ਾਨ ਹੈ।](https://cdn.abplive.com/imagebank/default_16x9.png)
ਫਿਲਮ ਵਿੱਚ ਅੰਮ੍ਰਿਤਾ ਪ੍ਰਕਾਸ਼ ਨੇ ਇੱਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ ਸੀ , ਜਿਸ ਦਾ ਰੰਗ ਸਾਂਵਲਾ ਹੈ ਅਤੇ ਮਾਂ ਉਸਦੇ ਵਿਆਹ ਨੂੰ ਕਾਫ਼ੀ ਪ੍ਰੇਸ਼ਾਨ ਹੈ।
4/8
![ਹਾਲਾਂਕਿ ਅੰਮ੍ਰਿਤਾ ਪ੍ਰਕਾਸ਼ ਅਸਲ ਜ਼ਿੰਦਗੀ 'ਚ ਕਾਫੀ ਕੂਲ ਹੈ ਅਤੇ ਫ਼ੈਨਜ ਉਨ੍ਹਾਂ ਦੀਆਂ ਗਲੈਮਰਸ ਤਸਵੀਰਾਂ 'ਤੇ ਖੁੱਲ੍ਹ ਕੇ ਆਪਣਾ ਪਿਆਰ ਲੁਟਾਉਂਦੇ ਹਨ।](https://cdn.abplive.com/imagebank/default_16x9.png)
ਹਾਲਾਂਕਿ ਅੰਮ੍ਰਿਤਾ ਪ੍ਰਕਾਸ਼ ਅਸਲ ਜ਼ਿੰਦਗੀ 'ਚ ਕਾਫੀ ਕੂਲ ਹੈ ਅਤੇ ਫ਼ੈਨਜ ਉਨ੍ਹਾਂ ਦੀਆਂ ਗਲੈਮਰਸ ਤਸਵੀਰਾਂ 'ਤੇ ਖੁੱਲ੍ਹ ਕੇ ਆਪਣਾ ਪਿਆਰ ਲੁਟਾਉਂਦੇ ਹਨ।
5/8
![ਦੱਸ ਦੇਈਏ ਕਿ ਅੰਮ੍ਰਿਤਾ ਪ੍ਰਕਾਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2001 'ਚ ਫਿਲਮ 'ਤੁਮ ਬਿਨ' ਨਾਲ ਬਾਲ ਕਲਾਕਾਰ ਵਜੋਂ ਕੀਤੀ ਸੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਅੰਮ੍ਰਿਤਾ ਪ੍ਰਕਾਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2001 'ਚ ਫਿਲਮ 'ਤੁਮ ਬਿਨ' ਨਾਲ ਬਾਲ ਕਲਾਕਾਰ ਵਜੋਂ ਕੀਤੀ ਸੀ।
6/8
![ਇਸ ਫਿਲਮ 'ਚ ਉਸ ਨੇ ਮਿੰਨੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਕਾਫੀ ਤਾਰੀਫ ਹੋਈ ਸੀ। ਉਸ ਨੂੰ ਕਈ ਪੁਰਸਕਾਰਾਂ ਲਈ ਵੀ ਨਾਮਜ਼ਦ ਕੀਤਾ ਗਿਆ ਸੀ](https://cdn.abplive.com/imagebank/default_16x9.png)
ਇਸ ਫਿਲਮ 'ਚ ਉਸ ਨੇ ਮਿੰਨੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਕਾਫੀ ਤਾਰੀਫ ਹੋਈ ਸੀ। ਉਸ ਨੂੰ ਕਈ ਪੁਰਸਕਾਰਾਂ ਲਈ ਵੀ ਨਾਮਜ਼ਦ ਕੀਤਾ ਗਿਆ ਸੀ
7/8
![ਫਿਲਮਾਂ ਤੋਂ ਇਲਾਵਾ ਅੰਮ੍ਰਿਤਾ ਪ੍ਰਕਾਸ਼ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ। ਉਸ ਨੇ 'ਪਿਆਰ ਤੂਨੇ ਕੀ ਕੀਆ', 'ਸੀਆਈਡੀ' ਅਤੇ 'ਅਕਬਰ ਬੀਰਬਲ' ਸਮੇਤ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਹੈ।](https://cdn.abplive.com/imagebank/default_16x9.png)
ਫਿਲਮਾਂ ਤੋਂ ਇਲਾਵਾ ਅੰਮ੍ਰਿਤਾ ਪ੍ਰਕਾਸ਼ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ। ਉਸ ਨੇ 'ਪਿਆਰ ਤੂਨੇ ਕੀ ਕੀਆ', 'ਸੀਆਈਡੀ' ਅਤੇ 'ਅਕਬਰ ਬੀਰਬਲ' ਸਮੇਤ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਹੈ।
8/8
![ਫਿਲਮਾਂ ਦੀ ਗੱਲ ਕਰੀਏ ਤਾਂ ਵਿਵਾਹ ਅਤੇ ਤੁਮ ਬਿਨ ਤੋਂ ਇਲਾਵਾ ਅੰਮ੍ਰਿਤਾ ਪ੍ਰਕਾਸ਼ ਨੇ ਏਕ ਵਿਵਾਹ ਐਸਾ ਵੀ ਅਤੇ ਵੀ ਆਰ ਫੈਮਿਲੀ ਵਿੱਚ ਕੰਮ ਕੀਤਾ ਸੀ।](https://cdn.abplive.com/imagebank/default_16x9.png)
ਫਿਲਮਾਂ ਦੀ ਗੱਲ ਕਰੀਏ ਤਾਂ ਵਿਵਾਹ ਅਤੇ ਤੁਮ ਬਿਨ ਤੋਂ ਇਲਾਵਾ ਅੰਮ੍ਰਿਤਾ ਪ੍ਰਕਾਸ਼ ਨੇ ਏਕ ਵਿਵਾਹ ਐਸਾ ਵੀ ਅਤੇ ਵੀ ਆਰ ਫੈਮਿਲੀ ਵਿੱਚ ਕੰਮ ਕੀਤਾ ਸੀ।
Published at : 15 May 2022 08:35 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)