ਪੜਚੋਲ ਕਰੋ

Shanaya Kapoor: ਸ਼ਨਾਇਆ ਕਪੂਰ ਨੇ ਸਾੜੀ 'ਚ ਦਿੱਤੇ ਕਿਲਰ ਪੋਜ਼, ਹਰ ਅੰਦਾਜ਼ ਬੇੱਹਦ ਕਮਾਲ

Shanaya Kapoor Pics: ਸ਼ਨਾਇਆ ਕਪੂਰ ਆਪਣੇ ਬੋਲਡ ਅਤੇ ਸ਼ਾਨਦਾਰ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਲਾਈਮਲਾਈਟ ਚੁਰਾਉਂਦੀ ਹੈ। ਜਦੋਂ ਵੀ ਉਹ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਉਹ ਕੁਝ ਹੀ ਮਿੰਟਾਂ 'ਚ ਇੰਟਰਨੈੱਟ 'ਤੇ ਧਮਾਲ ਮਚਾ ਦਿੰਦੀ ਹੈ।

Shanaya Kapoor

1/7
ਹਾਲ ਹੀ 'ਚ ਸ਼ਨਾਇਆ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਤਾਜ਼ਾ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਅਪਲੋਡ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਦੇਖੋ ਸ਼ਨਾਇਆ ਕਪੂਰ ਦਾ ਹੋਸ਼ ਉੱਡਾ ਦੇਣ ਵਾਲਾ ਅੰਦਾਜ਼...

2/7
ਅਭਿਨੇਤਰੀ ਸ਼ਨਾਇਆ ਕਪੂਰ ਜਿੰਨੀ ਹੌਟ ਵੈਸਟਰਨ ਆਊਟਫਿੱਟ 'ਚ ਲਗਦੀ ਹੈ ਓਨੀ ਹੀ ਖੂਬਸੂਰਤ ਉਹ ਟ੍ਰੇਡਿਸ਼ਨਲ ਆਊਟਫਿੱਟ 'ਚ ਨਜ਼ਰ ਆਉਂਦੀ ਹੈ, ਜਿਵੇਂ ਕਿ ਤੁਸੀਂ ਇਨ੍ਹਾਂ ਤਸਵੀਰਾਂ 'ਚ ਸਾਫ ਦੇਖ ਸਕਦੇ ਹੋ। ਇਨ੍ਹਾਂ ਹਾਲੀਆ ਤਸਵੀਰਾਂ 'ਚ ਸ਼ਨਾਇਆ ਕਪੂਰ ਦਾ ਹਰ ਐਕਟ ਅਤੇ ਸਟਾਈਲ ਬੇਮਿਸਾਲ ਹੈ।

3/7
ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਕਪੂਰ ਪੀਲੇ ਅਤੇ ਬਲੂ ਪ੍ਰਿੰਟਿਡ ਸਾੜ੍ਹੀ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ।

4/7
ਸ਼ਨਾਇਆ ਕਪੂਰ ਨੇ ਇਸ ਸਾੜ੍ਹੀ ਦੇ ਨਾਲ ਮੈਚਿੰਗ ਸ਼ਿਮਰੀ ਬਲਾਊਜ਼ ਪਾਇਆ ਹੋਇਆ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ।

5/7
ਇਨ੍ਹਾਂ ਤਸਵੀਰ 'ਚ ਸ਼ਨਾਇਆ ਕਪੂਰ ਆਪਣੇ ਪੱਲੂ ਨੂੰ ਹਵਾ 'ਚ ਲਹਿਰਾਉਂਦੇ ਹੋਏ ਆਪਣੀ ਫੋਟੋ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ।

6/7
ਸ਼ਨਾਇਆ ਕਪੂਰ ਨੇ ਆਪਣੀ ਲੁੱਕ ਨੂੰ ਘੱਟੋ ਘੱਟ ਐਕਸੈਸਰੀਜ਼ ਨਾਲ ਪੂਰਾ ਕੀਤਾ, ਜਿਸ ਵਿੱਚ ਵੱਡੇ ਈਅਰਰਿੰਗਸ ਸ਼ਾਮਿਲ ਸਨ।

7/7
ਇਨ੍ਹਾਂ ਤਸਵੀਰ 'ਚ ਸ਼ਨਾਇਆ ਕਪੂਰ ਨੇ ਆਪਣੀ ਕਮਰ 'ਤੇ ਹੱਥ ਰੱਖ ਕੇ ਇੱਕ ਤੋਂ ਵੱਧ ਕੇ ਇੱਕ ਕਿਲਰ ਲੁੱਕ ਵਿੱਚ ਪੋਜ਼ ਦਿੱਤੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001

RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼

ABP Premium

ਵੀਡੀਓਜ਼

Sukhbir Badal| ਜਥੇਦਾਰ ਵੱਲੋਂ ਤਲਬ ਕਰਨ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨSukhbir Badal| ਜਥੇਦਾਰ ਦੇ ਆਦੇਸ਼ ਬਾਅਦ ਸੁਖਬੀਰ ਬਾਦਲ ਆਏ ਸਾਹਮਣੇ, ਕਹੀ ਇਹ ਗੱਲPrem Singh Chandumajra| ਚੰਦੂਮਾਜਰਾ ਨੇ ਜਥੇਦਾਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਉਮੀਦ ਕੀਤੀExclusive interview ਸਰਸੇ ਵਾਲੇ ਦੀ ਮੁਆਫ਼ੀ 'ਤੇ ਸ਼੍ਰੋਮਣੀ ਕਮੇਟੀ ਨੇ ਕਿਉਂ ਖਰਚੇ ਰੁਪਏ, ਰੱਖੜਾ ਨੇ ਦੱਸੀ ਅੰਦਰਲੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Farmers Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ! ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਪਾਏ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਚਾਲੇ
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001
Fancy number Chandigarh: ਫੈਂਸੀ ਨੰਬਰ ਦਾ ਕ੍ਰੇਜ਼, ਗੱਡੀ ਨਾਲੋਂ ਵੀ ਮਹਿੰਗਾ ਨੰਬਰ, 24.30 ਲੱਖ 'ਚ ਵਿਕਿਆ 0001
RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼
RBI Guidelines: ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ, ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼
Bank-Stock Market Holiday: ਅੱਜ ਹੀ ਕਰ ਲਓ ਆਪਣੇ ਜ਼ਰੂਰੀ ਕੰਮ, ਫਿਰ ਬੈਂਕ ਅਤੇ ਸ਼ੇਅਰ ਰਹਿਣਗੇ ਬੰਦ, ਅੱਜ ਵੀ ਇੱਥੇ ਛੁੱਟੀ

Alcohol Home Delivery: ਸ਼ਰਾਬ ਦੇ ਸ਼ੌਕੀਨਾਂ ਦੇ ਲਈ ਚੰਗੀ ਖਬਰ, ਇੱਕ ਕਾਲ ਕਰਦਿਆਂ ਹੀ ਘਰ ਪਹੁੰਚ ਜਾਵੇਗੀ ਸ਼ਰਾਬ, ਇਦਾਂ ਕਰੋ ਆਨਲਾਈਨ ਬੁਕਿੰਗ

Monsoon alert: ਪੰਜਾਬ, ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ

Health Tips: ਸਾਵਧਾਨ! ਬਚਿਆ ਭੋਜਨ ਫਰਿੱਜ 'ਚ ਰੱਖਣ ਵੇਲੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ! ਪੂਰੇ ਟੱਬਰ ਨੂੰ ਖਤਰਾ

Embed widget