ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Shanaya Kapoor Photos: ਲੱਖਾਂ ਰੁਪਏ ਦੇ ਹੈਂਡ ਬੈਗ ਨਾਲ ਆਈਸ ਕਰੀਮ ਖਾਣ ਨਿਕਲੀ ਸੰਜੇ ਕਪੂਰ ਦੀ ਧੀ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/06/25/5a75c8b3dd467974766f05aeeae30c14_original.jpg?impolicy=abp_cdn&imwidth=720)
Shanaya_Kapoor_1
1/9
![ਬਾਲੀਵੁੱਡ ਅਦਾਕਾਰਾ ਸ਼ਨਾਇਆ ਕਪੂਰ ਆਪਣੇ ਲੁੱਕ ਅਤੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ ਭਰਾ ਜਹਾਨ ਕਪੂਰ ਨਾਲ ਇੱਕ ਤੋਂ ਵੱਧ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਜਹਾਨ ਅਤੇ ਸ਼ਨਾਇਆ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਸ ਦੌਰਾਨ ਸ਼ਨਾਇਆ ਨੇ ਲਾਲ ਰੰਗ ਦਾ ਹੈਂਡ ਬੈਗ ਨਾਲ ਨਜ਼ਰ ਆਈ, ਜਿਸਦੀ ਕੀਮਤ ਲੱਖਾਂ ਵਿਚ ਹੈ।](https://feeds.abplive.com/onecms/images/uploaded-images/2021/06/25/405818629a9c7b9661d4688647fb4e421b01d.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸ਼ਨਾਇਆ ਕਪੂਰ ਆਪਣੇ ਲੁੱਕ ਅਤੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਸਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ ਭਰਾ ਜਹਾਨ ਕਪੂਰ ਨਾਲ ਇੱਕ ਤੋਂ ਵੱਧ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਜਹਾਨ ਅਤੇ ਸ਼ਨਾਇਆ ਬਹੁਤ ਹੀ ਪਿਆਰੇ ਲੱਗ ਰਹੇ ਹਨ। ਇਸ ਦੌਰਾਨ ਸ਼ਨਾਇਆ ਨੇ ਲਾਲ ਰੰਗ ਦਾ ਹੈਂਡ ਬੈਗ ਨਾਲ ਨਜ਼ਰ ਆਈ, ਜਿਸਦੀ ਕੀਮਤ ਲੱਖਾਂ ਵਿਚ ਹੈ।
2/9
![ਸ਼ਨਾਇਆ ਨੇ ਜੋ ਹੈਂਡ ਬੈਗ ਕੈਰੀ ਕੀਤਾ ਹੈ ਉਹ PRADA ਬ੍ਰਾਂਡ ਦਾ ਹੈ ਅਤੇ ਬਾਜ਼ਾਰ ਵਿਚ ਇਸਦੀ ਕੀਮਤ 2.12 ਲੱਖ ਰੁਪਏ ਹੈ।](https://feeds.abplive.com/onecms/images/uploaded-images/2021/06/25/caf56821384fc7e4c24a6cb92fe7294a851db.jpeg?impolicy=abp_cdn&imwidth=720)
ਸ਼ਨਾਇਆ ਨੇ ਜੋ ਹੈਂਡ ਬੈਗ ਕੈਰੀ ਕੀਤਾ ਹੈ ਉਹ PRADA ਬ੍ਰਾਂਡ ਦਾ ਹੈ ਅਤੇ ਬਾਜ਼ਾਰ ਵਿਚ ਇਸਦੀ ਕੀਮਤ 2.12 ਲੱਖ ਰੁਪਏ ਹੈ।
3/9
![ਸ਼ਨਾਇਆ ਵ੍ਹਾਈਟ ਆਊਟਫਿਟ ਵਿਚ ਖੂਬਸੂਰਤ ਲੱਗ ਰਹੀ ਸੀ। ਕਾਲੇ ਰੰਗ ਦੇ ਗਲਾਸ ਉਸਦੀ ਲੁੱਕ ਨੂੰ ਪੂਰਾ ਕਰ ਰਹੇ ਸੀ।](https://feeds.abplive.com/onecms/images/uploaded-images/2021/06/25/29d225bb1212e9546edf00246a4a347ce4962.jpg?impolicy=abp_cdn&imwidth=720)
ਸ਼ਨਾਇਆ ਵ੍ਹਾਈਟ ਆਊਟਫਿਟ ਵਿਚ ਖੂਬਸੂਰਤ ਲੱਗ ਰਹੀ ਸੀ। ਕਾਲੇ ਰੰਗ ਦੇ ਗਲਾਸ ਉਸਦੀ ਲੁੱਕ ਨੂੰ ਪੂਰਾ ਕਰ ਰਹੇ ਸੀ।
4/9
![ਸ਼ਨਾਇਆ ਦੇ ਇਸ ਅੰਦਾਜ਼ ਨੂੰ ਉਸਦੇ ਪ੍ਰਸ਼ੰਸਕਾਂ ਖੂਬ ਪਸੰਦ ਕਰ ਰਹੇ ਹਨ। ਉਸ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੋਵੇਂ ਭੈਣ-ਭਰਾ ਆਈਸ ਕਰੀਮ ਖਾਣ ਲਈ ਘਰੋਂ ਬਾਹਰ ਜਾਂਦੇ ਹੋਏ ਸਪੌਟ ਕੀਤੇ ਗਏ।](https://feeds.abplive.com/onecms/images/uploaded-images/2021/06/25/c4ecd92774d91a5c3f822bd165e58d2b097a9.jpg?impolicy=abp_cdn&imwidth=720)
ਸ਼ਨਾਇਆ ਦੇ ਇਸ ਅੰਦਾਜ਼ ਨੂੰ ਉਸਦੇ ਪ੍ਰਸ਼ੰਸਕਾਂ ਖੂਬ ਪਸੰਦ ਕਰ ਰਹੇ ਹਨ। ਉਸ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੋਵੇਂ ਭੈਣ-ਭਰਾ ਆਈਸ ਕਰੀਮ ਖਾਣ ਲਈ ਘਰੋਂ ਬਾਹਰ ਜਾਂਦੇ ਹੋਏ ਸਪੌਟ ਕੀਤੇ ਗਏ।
5/9
![ਸ਼ਨਾਇਆ ਦਾ ਭਰਾ ਜਹਾਨ ਵੀ ਚਿੱਟੇ ਰੰਗ ਦੀ ਡਰੈੱਸ 'ਚ ਕਾਫੀ ਪਿਆਰਾ ਲੱਗ ਰਿਹਾ ਹੈ। ਉਸ ਦੀ ਫੈਨ ਫਾਲੋਇੰਗ ਵੀ ਹੌਲੀ ਹੌਲੀ ਵੱਧ ਰਹੀ ਹੈ।](https://feeds.abplive.com/onecms/images/uploaded-images/2021/06/25/c737201f4f61977f5aa3697be75d49ccf4f25.jpg?impolicy=abp_cdn&imwidth=720)
ਸ਼ਨਾਇਆ ਦਾ ਭਰਾ ਜਹਾਨ ਵੀ ਚਿੱਟੇ ਰੰਗ ਦੀ ਡਰੈੱਸ 'ਚ ਕਾਫੀ ਪਿਆਰਾ ਲੱਗ ਰਿਹਾ ਹੈ। ਉਸ ਦੀ ਫੈਨ ਫਾਲੋਇੰਗ ਵੀ ਹੌਲੀ ਹੌਲੀ ਵੱਧ ਰਹੀ ਹੈ।
6/9
![ਮੀਡੀਆ ਰਿਪੋਰਟਾਂ ਮੁਤਾਬਕ ਸ਼ਨਾਇਆ ਜਲਦ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ ਕਰਨ ਜੌਹਰ ਦੀ ਫਿਲਮ ਨਾਲ ਡੈਬਿਊ ਕਰੇਗੀ।](https://feeds.abplive.com/onecms/images/uploaded-images/2021/06/25/d12364aceb5c536e1f1781b7648adf7b9de8d.jpg?impolicy=abp_cdn&imwidth=720)
ਮੀਡੀਆ ਰਿਪੋਰਟਾਂ ਮੁਤਾਬਕ ਸ਼ਨਾਇਆ ਜਲਦ ਹੀ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ ਕਰਨ ਜੌਹਰ ਦੀ ਫਿਲਮ ਨਾਲ ਡੈਬਿਊ ਕਰੇਗੀ।
7/9
![ਇਸ ਦੌਰਾਨ ਸ਼ਨਾਇਆ ਅਤੇ ਜਹਾਨ ਬਹੁਤ ਖੁਸ਼ ਨਜ਼ਰ ਆ ਰਹੇ ਸੀ।](https://feeds.abplive.com/onecms/images/uploaded-images/2021/06/25/49051003bf5fc04f4c16a5af7b96c5f0084bf.jpg?impolicy=abp_cdn&imwidth=720)
ਇਸ ਦੌਰਾਨ ਸ਼ਨਾਇਆ ਅਤੇ ਜਹਾਨ ਬਹੁਤ ਖੁਸ਼ ਨਜ਼ਰ ਆ ਰਹੇ ਸੀ।
8/9
![ਸ਼ਨਾਇਆ ਦੀ ਸੈਲਫੀ ਵਿਚ ਉਸ ਦਾ ਖੂਬਸੂਰਤ ਅੰਦਾਜ਼ ਦੇਖਿਆ। ਇਸ ਤਸਵੀਰ ਵਿਚ ਉਹ ਆਈਸ ਕਰੀਮ ਦੇ ਨਾਲ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2021/06/25/6b5c029cbffb0e7d2810ff6e65058c4a1d0ec.jpg?impolicy=abp_cdn&imwidth=720)
ਸ਼ਨਾਇਆ ਦੀ ਸੈਲਫੀ ਵਿਚ ਉਸ ਦਾ ਖੂਬਸੂਰਤ ਅੰਦਾਜ਼ ਦੇਖਿਆ। ਇਸ ਤਸਵੀਰ ਵਿਚ ਉਹ ਆਈਸ ਕਰੀਮ ਦੇ ਨਾਲ ਨਜ਼ਰ ਆ ਰਹੀ ਹੈ।
9/9
![ਸ਼ਨਾਇਆ ਕਪੂਰ-ਜਹਾਨ ਕਪੂਰ](https://feeds.abplive.com/onecms/images/uploaded-images/2021/06/25/712bf260a4113b93fb199380f6c13c885a9bc.jpg?impolicy=abp_cdn&imwidth=720)
ਸ਼ਨਾਇਆ ਕਪੂਰ-ਜਹਾਨ ਕਪੂਰ
Published at : 25 Jun 2021 01:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)