ਪੜਚੋਲ ਕਰੋ
ਇੱਕ ਵਾਰ ਫਿਰ Shehnaaz Gill ਦੇ ਏਅਰਪੋਰਟ ਲੁੱਕ ਨੇ ਚੋਰੀ ਕੀਤੀ ਲਾਈਮਲਾਈਟ, ਨਜ਼ਰ ਆਇਆ ਐਕਟਰਸ ਦਾ ਜ਼ਬਰਦਸਤ ਅੰਦਾਜ਼
Shehnaaz Gill
1/8

ਸ਼ਹਿਨਾਜ਼ ਗਿੱਲ ਦੇ ਏਅਰਪੋਰਟ ਲੁੱਕ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
2/8

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਨੇ ਵ੍ਹਾਈਟ ਕਲਰ ਦੀ ਪੈਂਟ ਪਾਈ ਹੋਈ ਹੈ ਤੇ ਉਸ ਨਾਲ ਪਿੰਕ ਤੇ ਬਲੂ ਕਲਰ ਦੀ ਸ਼ਰਟ ਫਿੱਟ ਕੀਤੀ ਹੋਈ ਹੈ।
Published at : 09 May 2022 04:31 PM (IST)
ਹੋਰ ਵੇਖੋ





















