ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
46 ਦੀ ਹੋਣ ਦੇ ਬਾਵਜੂਦ ਉਮਰ ਨੂੰ ਮਾਤ ਦਿੱਤੀ ਸ਼ਿਲਪਾ ਸ਼ੈੱਟੀ, ਇਹ 5 ਤਸਵੀਰਾਂ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਸ ਨੂੰ ਰਿਅਲ ਫੈਸ਼ਨ ਕੁਈਨ
![](https://feeds.abplive.com/onecms/images/uploaded-images/2022/04/01/4d1c037380f48a02c3163913f9f9b1a6_original.jpg?impolicy=abp_cdn&imwidth=720)
Shilpa Shetty
1/7
![ਸ਼ਿਲਪਾ ਸ਼ੈਟੀ ਭਾਵੇਂ 46 ਸਾਲ ਦੀ ਹੋ ਗਈ ਹੈ ਪਰ ਜਦੋਂ ਗੱਲ ਫੈਸ਼ਨ ਦੀ ਆਉਂਦੀ ਹੈ ਤਾਂ ਉਹ ਨੌਜਵਾਨ ਅਭਿਨੇਤਰੀਆਂ ਨੂੰ ਵੀ ਮਾਤ ਦੇਣ ਦਾ ਦਮ ਰੱਖਦੀ ਹੈ। ਫ਼ੈਨਜ ਵੀ ਉਸ ਦੇ ਸਿਜ਼ਲਿੰਗ ਤੇ ਸਟਾਈਲਿਸ਼ ਅੰਦਾਜ਼ ਦੇ ਕਾਇਲ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਉਸ ਦੀਆਂ ਅਜਿਹੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਹ ਬਾਲੀਵੁੱਡ ਦੀ ਰਿਅਲ ਫੈਸ਼ਨ ਕੁਈਨ ਹੈ।](https://feeds.abplive.com/onecms/images/uploaded-images/2022/04/01/9094a41d5cec9de021005415d626e9dbaed3c.jpg?impolicy=abp_cdn&imwidth=720)
ਸ਼ਿਲਪਾ ਸ਼ੈਟੀ ਭਾਵੇਂ 46 ਸਾਲ ਦੀ ਹੋ ਗਈ ਹੈ ਪਰ ਜਦੋਂ ਗੱਲ ਫੈਸ਼ਨ ਦੀ ਆਉਂਦੀ ਹੈ ਤਾਂ ਉਹ ਨੌਜਵਾਨ ਅਭਿਨੇਤਰੀਆਂ ਨੂੰ ਵੀ ਮਾਤ ਦੇਣ ਦਾ ਦਮ ਰੱਖਦੀ ਹੈ। ਫ਼ੈਨਜ ਵੀ ਉਸ ਦੇ ਸਿਜ਼ਲਿੰਗ ਤੇ ਸਟਾਈਲਿਸ਼ ਅੰਦਾਜ਼ ਦੇ ਕਾਇਲ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਉਸ ਦੀਆਂ ਅਜਿਹੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਹ ਬਾਲੀਵੁੱਡ ਦੀ ਰਿਅਲ ਫੈਸ਼ਨ ਕੁਈਨ ਹੈ।
2/7
![ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ 'ਚ ਉਮਰ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ। ਉਹ ਹਰ ਪਹਿਰਾਵੇ 'ਚ ਗਲੈਮਰਸ ਨਜ਼ਰ ਆਉਂਦੀ ਹੈ। ਫੈਨਜ਼ ਉਸ ਦੀ ਇੱਕ ਝਲਕ ਪਾਉਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਦਾਕਾਰਾ ਖੁਦ ਵੀ ਆਪਣੇ ਚਹੇਤਿਆਂ ਨਾਲ ਬਿਨਾਂ ਉਡੀਕ ਕਰਵਾਏ ਇੱਕ ਤਸਵੀਰ ਸ਼ੇਅਰ ਕਰਦੀ ਹੈ।](https://cdn.abplive.com/imagebank/default_16x9.png)
ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ 'ਚ ਉਮਰ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ। ਉਹ ਹਰ ਪਹਿਰਾਵੇ 'ਚ ਗਲੈਮਰਸ ਨਜ਼ਰ ਆਉਂਦੀ ਹੈ। ਫੈਨਜ਼ ਉਸ ਦੀ ਇੱਕ ਝਲਕ ਪਾਉਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਦਾਕਾਰਾ ਖੁਦ ਵੀ ਆਪਣੇ ਚਹੇਤਿਆਂ ਨਾਲ ਬਿਨਾਂ ਉਡੀਕ ਕਰਵਾਏ ਇੱਕ ਤਸਵੀਰ ਸ਼ੇਅਰ ਕਰਦੀ ਹੈ।
3/7
![ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ 'ਚ ਗੁਲਾਬੀ ਰੰਗ ਦੀ ਸਾਟਿਨ ਡਿਜ਼ਾਈਨਰ ਡਰੈੱਸ ਪਾਈ ਹੋਈ ਹੈ, ਜਿਸ ਨੂੰ ਉਸ ਨੇ ਹਾਈ ਹੀਲਜ ਅਤੇ ਖੁੱਲ੍ਹੇ ਘੁੰਗਰਾਲੇ ਵਾਲਾਂ ਨਾਲ ਮੈਚ ਕੀਤਾ ਹੈ।](https://cdn.abplive.com/imagebank/default_16x9.png)
ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ 'ਚ ਗੁਲਾਬੀ ਰੰਗ ਦੀ ਸਾਟਿਨ ਡਿਜ਼ਾਈਨਰ ਡਰੈੱਸ ਪਾਈ ਹੋਈ ਹੈ, ਜਿਸ ਨੂੰ ਉਸ ਨੇ ਹਾਈ ਹੀਲਜ ਅਤੇ ਖੁੱਲ੍ਹੇ ਘੁੰਗਰਾਲੇ ਵਾਲਾਂ ਨਾਲ ਮੈਚ ਕੀਤਾ ਹੈ।
4/7
![ਮੇਕਅਪ ਦੀ ਗੱਲ ਕਰੀਏ ਤਾਂ ਉਸਨੇ ਆਊਟਫਿਟ ਲਈ ਸਮੋਕੀ ਬ੍ਰਾਊਨ ਆਈਸ਼ੈਡੋ ਤੇ ਵੇਲ ਗੁਮਡਜ ਬਰਾਊਜ਼ ਦੇ ਨਾਲ ਇੱਕ ਤਿੱਖੀ ਦਿੱਖ ਦੀ ਚੋਣ ਕੀਤੀ ਹੈ।](https://cdn.abplive.com/imagebank/default_16x9.png)
ਮੇਕਅਪ ਦੀ ਗੱਲ ਕਰੀਏ ਤਾਂ ਉਸਨੇ ਆਊਟਫਿਟ ਲਈ ਸਮੋਕੀ ਬ੍ਰਾਊਨ ਆਈਸ਼ੈਡੋ ਤੇ ਵੇਲ ਗੁਮਡਜ ਬਰਾਊਜ਼ ਦੇ ਨਾਲ ਇੱਕ ਤਿੱਖੀ ਦਿੱਖ ਦੀ ਚੋਣ ਕੀਤੀ ਹੈ।
5/7
![ਇਸ ਤਸਵੀਰ 'ਚ ਸ਼ਿਲਪਾ ਨੇ ਸਰ੍ਹੋਂ ਰੰਗਾ ਪੀਲਾ ਟਾਪ ਅਤੇ ਮੈਚਿੰਗ ਪੈਂਟ ਪਹਿਨੀ ਹੋਈ ਹੈ। ਟੌਪ 'ਚ ਲੱਗੇ ਪਫਡ ਸਲੀਵਜ਼ ਇਸ ਡਰੈੱਸ 'ਚ ਡਰਾਮੇਟਿਕ ਲੁੱਕ ਐਡ ਕਰ ਰਹੇ ਹਨ।](https://cdn.abplive.com/imagebank/default_16x9.png)
ਇਸ ਤਸਵੀਰ 'ਚ ਸ਼ਿਲਪਾ ਨੇ ਸਰ੍ਹੋਂ ਰੰਗਾ ਪੀਲਾ ਟਾਪ ਅਤੇ ਮੈਚਿੰਗ ਪੈਂਟ ਪਹਿਨੀ ਹੋਈ ਹੈ। ਟੌਪ 'ਚ ਲੱਗੇ ਪਫਡ ਸਲੀਵਜ਼ ਇਸ ਡਰੈੱਸ 'ਚ ਡਰਾਮੇਟਿਕ ਲੁੱਕ ਐਡ ਕਰ ਰਹੇ ਹਨ।
6/7
![ਇਸ ਪਫਡ ਸਲੀਵ ਨੀ ਲੈਂਥ ਸਿਲਵਰ ਸਿਮਰੀ ਫ੍ਰੌਕ ਵਿੱਚ ਵੀ ਸ਼ਿਲਪਾ ਗਜ਼ਬ ਦਾ ਫੈਸ਼ਨ ਗੋਲ ਸੇਟ ਕਰ ਰਹੀ ਹੈ।](https://cdn.abplive.com/imagebank/default_16x9.png)
ਇਸ ਪਫਡ ਸਲੀਵ ਨੀ ਲੈਂਥ ਸਿਲਵਰ ਸਿਮਰੀ ਫ੍ਰੌਕ ਵਿੱਚ ਵੀ ਸ਼ਿਲਪਾ ਗਜ਼ਬ ਦਾ ਫੈਸ਼ਨ ਗੋਲ ਸੇਟ ਕਰ ਰਹੀ ਹੈ।
7/7
![ਇਸ ਕੋਬਾਲਟ ਬਲੂ ਆਫ ਸ਼ੋਲਡਰ ਥਾਈ ਹਾਈ ਸਲਿਟ ਡਰੈੱਸ ਵਿੱਚ ਸ਼ਿਲਪਾ ਨੇ ਸਟ੍ਰੇਟ ਵਾਲਾਂ ਨੂੰ ਕੈਰੀ ਕੀਤਾ ਹੈ। ਇਸ ਡਰੈੱਸ 'ਚ ਅਭਿਨੇਤਰੀ ਕਹਿਰ ਢਾਹ ਰਹੀ ਹੈ।](https://cdn.abplive.com/imagebank/default_16x9.png)
ਇਸ ਕੋਬਾਲਟ ਬਲੂ ਆਫ ਸ਼ੋਲਡਰ ਥਾਈ ਹਾਈ ਸਲਿਟ ਡਰੈੱਸ ਵਿੱਚ ਸ਼ਿਲਪਾ ਨੇ ਸਟ੍ਰੇਟ ਵਾਲਾਂ ਨੂੰ ਕੈਰੀ ਕੀਤਾ ਹੈ। ਇਸ ਡਰੈੱਸ 'ਚ ਅਭਿਨੇਤਰੀ ਕਹਿਰ ਢਾਹ ਰਹੀ ਹੈ।
Published at : 01 Apr 2022 10:46 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)