ਪੜਚੋਲ ਕਰੋ
(Source: ECI/ABP News)
Shilpa Shetty Bikini Look : 48 ਸਾਲ ਦੀ ਉਮਰ 'ਚ ਮੋਨੋਕਿਨੀ ਪਹਿਨ ਕੇ ਸ਼ਿਲਪਾ ਸ਼ੈੱਟੀ ਨੇ ਫਲਾਂਟ ਕੀਤਾ ਪਰਫੈਕਟ ਫਿਗਰ, ਤਸਵੀਰ ਦੇਖ ਫੈਨਜ਼ ਨੇ ਖੋਏ ਹੋਸ਼
Shilpa Shetty Bikini Photo: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਇੰਡਸਟਰੀ ਦੀਆਂ ਸੁਪਰਹਾਟ ਅਭਿਨੇਤਰੀਆਂ ਵਿੱਚੋਂ ਇੱਕ ਹੈ।
![Shilpa Shetty Bikini Photo: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਇੰਡਸਟਰੀ ਦੀਆਂ ਸੁਪਰਹਾਟ ਅਭਿਨੇਤਰੀਆਂ ਵਿੱਚੋਂ ਇੱਕ ਹੈ।](https://feeds.abplive.com/onecms/images/uploaded-images/2023/06/14/74ab62352cd2488953a9f1607675598b1686709314498345_original.jpg?impolicy=abp_cdn&imwidth=720)
Shilpa Shetty
1/5
![Shilpa Shetty Bikini Photo: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਇੰਡਸਟਰੀ ਦੀਆਂ ਸੁਪਰਹਾਟ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸ਼ਿਲਪਾ ਭਾਵੇਂ ਫਿਲਮਾਂ 'ਚ ਘੱਟ ਐਕਟਿਵ ਰਹਿੰਦੀ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬਿਕਨੀ ਲੁੱਕ ਦੀ ਇਕ ਮਨਮੋਹਕ ਤਸਵੀਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।](https://feeds.abplive.com/onecms/images/uploaded-images/2023/06/14/ef0d07f8fc055bf107a2f89f5f9eaa9ab7c49.jpg?impolicy=abp_cdn&imwidth=720)
Shilpa Shetty Bikini Photo: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਇੰਡਸਟਰੀ ਦੀਆਂ ਸੁਪਰਹਾਟ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸ਼ਿਲਪਾ ਭਾਵੇਂ ਫਿਲਮਾਂ 'ਚ ਘੱਟ ਐਕਟਿਵ ਰਹਿੰਦੀ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬਿਕਨੀ ਲੁੱਕ ਦੀ ਇਕ ਮਨਮੋਹਕ ਤਸਵੀਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
2/5
![ਸ਼ਿਲਪਾ ਸ਼ੈੱਟੀ ਨੇ ਮੋਨੋਕਿਨੀ ਪਹਿਨ ਕੇ ਦਿਖਾਇਆ ਹਸੀਨ ਅਵਤਾਰ ਸ਼ਿਲਪਾ ਸ਼ੈੱਟੀ (Shilpa Shetty Instagram) ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼ਿਲਪਾ ਪੂਲ ਦੇ ਕੋਲ ਬੈਠੀ ਹੈ ਅਤੇ ਉਸ ਨੇ ਪ੍ਰਿੰਟਿਡ ਮੋਨੋਕਿਨੀ ਪਾਈ ਹੋਈ ਹੈ। ਇਸ ਮੋਨੋਕਿਨੀ 'ਚ ਅਭਿਨੇਤਰੀ 48 ਸਾਲ ਦੀ ਉਮਰ 'ਚ ਆਪਣੇ ਪਰਫੈਕਟ ਫਿਗਰ ਦਾ ਜਲਵਾ ਦਿਖਾ ਰਹੀ ਹੈ।](https://cdn.abplive.com/imagebank/default_16x9.png)
ਸ਼ਿਲਪਾ ਸ਼ੈੱਟੀ ਨੇ ਮੋਨੋਕਿਨੀ ਪਹਿਨ ਕੇ ਦਿਖਾਇਆ ਹਸੀਨ ਅਵਤਾਰ ਸ਼ਿਲਪਾ ਸ਼ੈੱਟੀ (Shilpa Shetty Instagram) ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸ਼ਿਲਪਾ ਪੂਲ ਦੇ ਕੋਲ ਬੈਠੀ ਹੈ ਅਤੇ ਉਸ ਨੇ ਪ੍ਰਿੰਟਿਡ ਮੋਨੋਕਿਨੀ ਪਾਈ ਹੋਈ ਹੈ। ਇਸ ਮੋਨੋਕਿਨੀ 'ਚ ਅਭਿਨੇਤਰੀ 48 ਸਾਲ ਦੀ ਉਮਰ 'ਚ ਆਪਣੇ ਪਰਫੈਕਟ ਫਿਗਰ ਦਾ ਜਲਵਾ ਦਿਖਾ ਰਹੀ ਹੈ।
3/5
![ਤਸਵੀਰ ਵਿੱਚ ਅਭਿਨੇਤਰੀ ਸਵੀਮਿੰਗ ਪੂਲ ਦੇ ਕੋਲ ਖੜੀ ਹੋ ਕੇ ਸਨਬਾਥ ਲੈ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-](https://cdn.abplive.com/imagebank/default_16x9.png)
ਤਸਵੀਰ ਵਿੱਚ ਅਭਿਨੇਤਰੀ ਸਵੀਮਿੰਗ ਪੂਲ ਦੇ ਕੋਲ ਖੜੀ ਹੋ ਕੇ ਸਨਬਾਥ ਲੈ ਰਹੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- "ਟਸਕਨ ਸਨ ਦੇ ਹੇਠਾਂ ਬਾਥ ਲੈਂਦੇ ਹੋਏ ...ਇਹ ਜਗ੍ਹਾ ਡਿਵਾਈਂਨ ਹੈ ਅਤੇ ਇਸਨੂੰ 3 ਹਜ਼ਾਰ ਸਾਲਾਂ ਤੋਂ ਪਵਿੱਤਰ ਜਲ ਵਜੋਂ ਵੀ ਜਾਣਿਆ ਜਾਂਦਾ ਹੈ..ਇਸ ਦਾ ਅਨੁਭਵ ਕਰਨ ਲਈ ਧੰਨ ਅਤੇ ਤਰੋ-ਤਾਜ਼ਾ ਮਹਿਸੂਸ ਕਰੋ।" ਸ਼ਿਲਪਾ ਦੀ ਇਹ ਤਸਵੀਰ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਤੇ ਪ੍ਰਸ਼ੰਸਕ ਕਾਫੀ ਪਿਆਰ ਬਰਸਾ ਰਹੇ ਹਨ।
4/5
![ਸੈਲੇਬਸ ਨੇ ਵੀ ਕੀਤੇ ਕੁਮੈਂਟ ਸ਼ਿਲਪਾ ਦੀ ਇਸ ਤਸਵੀਰ 'ਤੇ ਫੈਨਜ਼ ਖੂਬ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਵੀ ਅਦਾਕਾਰਾ ਦੇ ਪੋਸਟ 'ਤੇ ਹੌਟ ਇਮੋਜੀ ਬਣਾਇਆ ਹੈ। ਇਸ ਤੋਂ ਇਲਾਵਾ ਫਿਲਮ 'ਨਿਕੰਮਾ' 'ਚ ਉਨ੍ਹਾਂ ਨਾਲ ਨਜ਼ਰ ਆਏ ਅਭਿਮਨਿਊ ਦਾਸਾਨੀ ਨੇ ਵੀ ਇਸ 'ਤੇ ਟਿੱਪਣੀ ਕੀਤੀ ਅਤੇ ਲਿਖਿਆ- 'ਵਾਹ...'](https://cdn.abplive.com/imagebank/default_16x9.png)
ਸੈਲੇਬਸ ਨੇ ਵੀ ਕੀਤੇ ਕੁਮੈਂਟ ਸ਼ਿਲਪਾ ਦੀ ਇਸ ਤਸਵੀਰ 'ਤੇ ਫੈਨਜ਼ ਖੂਬ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਵੀ ਅਦਾਕਾਰਾ ਦੇ ਪੋਸਟ 'ਤੇ ਹੌਟ ਇਮੋਜੀ ਬਣਾਇਆ ਹੈ। ਇਸ ਤੋਂ ਇਲਾਵਾ ਫਿਲਮ 'ਨਿਕੰਮਾ' 'ਚ ਉਨ੍ਹਾਂ ਨਾਲ ਨਜ਼ਰ ਆਏ ਅਭਿਮਨਿਊ ਦਾਸਾਨੀ ਨੇ ਵੀ ਇਸ 'ਤੇ ਟਿੱਪਣੀ ਕੀਤੀ ਅਤੇ ਲਿਖਿਆ- 'ਵਾਹ...'
5/5
![ਇਸ ਫਿਲਮ 'ਚ ਨਜ਼ਰ ਆਵੇਗੀ ਸ਼ਿਲਪਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਰੋਹਿਤ ਸ਼ੈੱਟੀ ਦੀ 'ਇੰਡੀਅਨ ਪੁਲਿਸ ਫੋਰਸ' 'ਚ ਨਜ਼ਰ ਆਵੇਗੀ। ਜਿਸ 'ਚ ਉਨ੍ਹਾਂ ਨਾਲ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਮਿਤ ਸਾਧ ਨਾਲ 'ਸੁੱਖੀ' 'ਚ ਵੀ ਨਜ਼ਰ ਆਵੇਗੀ।](https://cdn.abplive.com/imagebank/default_16x9.png)
ਇਸ ਫਿਲਮ 'ਚ ਨਜ਼ਰ ਆਵੇਗੀ ਸ਼ਿਲਪਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਰੋਹਿਤ ਸ਼ੈੱਟੀ ਦੀ 'ਇੰਡੀਅਨ ਪੁਲਿਸ ਫੋਰਸ' 'ਚ ਨਜ਼ਰ ਆਵੇਗੀ। ਜਿਸ 'ਚ ਉਨ੍ਹਾਂ ਨਾਲ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਮਿਤ ਸਾਧ ਨਾਲ 'ਸੁੱਖੀ' 'ਚ ਵੀ ਨਜ਼ਰ ਆਵੇਗੀ।
Published at : 14 Jun 2023 07:52 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)