ਪੜਚੋਲ ਕਰੋ
Shilpa Shetty: ਸ਼ਿਲਪਾ ਸ਼ੈੱਟੀ ਨੇ ਲੰਬੀ ਡਰੈੱਸ 'ਚ ਜਿੱਤਿਆ ਫੈਨਜ਼ ਦਾ ਦਿਲ, ਦੇਖੋ ਕਿਲਰ ਲੁੱਕ
Shilpa Shetty Pics: ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਆਪਣੇ ਲੁੱਕ ਲਈ ਇੰਟਰਨੈੱਟ 'ਤੇ ਤਾਰੀਫਾਂ ਖੱਟਦੀ ਨਜ਼ਰ ਆਉਂਦੀ ਹੈ।
Shilpa Shetty
1/7

ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਆਪਣੇ ਗਲੈਮਰਸ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੰਦੀ ਨਜ਼ਰ ਆ ਰਹੀ ਹੈ, ਵੇਖੋ ਤਸਵੀਰਾਂ।
2/7

ਇਨ੍ਹਾਂ ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਦੇ ਬੋਲਡ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਫੈਸ਼ਨ ਅਤੇ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
Published at : 11 Jan 2024 10:53 PM (IST)
ਹੋਰ ਵੇਖੋ




















