ਪੜਚੋਲ ਕਰੋ
Shraddha Arya Home: ਵਿਸ਼ਾਖਾਪਟਨਮ ਪਹੁੰਚੀ ਸ਼ਰਧਾ ਆਰੀਆ, ਤੇਜ਼ ਤੂਫਾਨ ਵਿਚਾਲੇ ਕਰਵਾਇਆ ਫੋਟੋਸ਼ੂਟ
Shraddha Arya
1/6

ਮਸ਼ਹੂਰ ਟੀਵੀ ਅਦਾਕਾਰਾ ਸ਼ਰਧਾ ਆਰਿਆ ਆਪਣੇ ਹੋਮ ਟਾਊਨ ਵਿਸ਼ਾਖਾਪਟਨਮ ਪਹੁੰਚ ਗਈ ਹੈ, ਜਿੱਥੋਂ ਉਨ੍ਹਾਂ ਨੇ ਆਪਣੇ ਘਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/6

ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸ਼ਰਧਾ ਘਰ ਤੋਂ ਬਾਹਰ ਨਿਕਲਦੇ ਸਮੇਂ ਠੰਢੀ ਹਵਾ ਦਾ ਆਨੰਦ ਲੈ ਰਹੀ ਹੈ।
Published at : 11 May 2022 02:46 PM (IST)
ਹੋਰ ਵੇਖੋ





















