ਪੜਚੋਲ ਕਰੋ
(Source: ECI/ABP News)
Shraddha Kapoor Photos: ਲਾਲ ਸਾੜ੍ਹੀ 'ਚ ਕਾਤਿਲ ਅਦਾਵਾਂ ਬਿਖੇਰਦੀ ਨਜ਼ਰ ਆਈ ਸ਼ਰਧਾ ਕਪੂਰ, ਦੇਖੋ ਤਸਵੀਰਾਂ
Shraddha Kapoor stree 2: ਜੀਓ ਮੇਗਾ ਇਵੈਂਟ ਦੀਆਂ ਸ਼ਰਧਾ ਕਪੂਰ ਦੀਆਂ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਅਦਾਕਾਰਾ ਨੇ ਲਾਲ ਸਾੜ੍ਹੀ ਪਾਈ ਹੋਈ ਸੀ।

Shraddha Kapoor (image source: instagram)
1/7

ਸ਼ਰਧਾ ਕਪੂਰ ਨੇ ਇਸ ਸਪੈਸ਼ਲ ਇਵੈਂਟ 'ਚ ਡੀਪ ਨੇਕ ਬਲਾਊਜ਼ ਦੇ ਨਾਲ ਚਮਕਦਾਰ ਸਾੜ੍ਹੀ ਪਾ ਕੇ ਸਭ ਨੂੰ ਆਪਣਾ ਦੀਵਾਨਾ ਕਰ ਲਿਆ।
2/7

ਸ਼ਰਧਾ ਕਪੂਰ ਦੇ ਪ੍ਰਸ਼ੰਸਕਾਂ ਲਈ ਅਸੀਂ ਇੱਕ ਹੋਰ ਖੁਸ਼ਖਬਰੀ ਲੈ ਕੇ ਆਏ ਹਾਂ, ਜਲਦ ਹੀ ਫਿਲਮ ਸਤਰੀ ਦਾ ਅਗਲਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ।
3/7

ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਇਹ ਹਰਾਰ ਕਾਮੇਡੀ ਫਿਲਮ ਸਤਰੀ-2 ਜੋ ਕਿ 31 ਅਗਸਤ 2024 ਨੂੰ ਰਿਲੀਜ਼ ਹੋਵੇਗੀ।
4/7

ਜੇਕਰ ਸ਼ਰਧਾ ਕਪੂਰ ਦੇ ਇਸ ਹੌਟ ਲੁੱਕ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਨਿਊਡ ਮੇਕਅੱਪ ਦੇ ਨਾਲ ਵੈਵੀ ਹੇਅਰ ਸਟਾਈਲ ਲੁੱਕ ਅਪਣਾਇਆ ਹੈ।
5/7

ਉਸ ਨੇ ਲਾਲ ਚਮਕਦਾਰ ਸਾੜ੍ਹੀ ਦੇ ਨਾਲ ਕਿਸੇ ਵੀ ਗਹਿਣੇ ਦੀ ਕੋਈ ਵਰਤੋਂ ਨਹੀਂ ਕੀਤੀ। ਅਦਾਕਾਰਾ ਨੇ ਆਪਣਾ ਲੁੱਕ ਸਾਦਾ ਰੱਖਿਆ।
6/7

ਸ਼ਰਧਾ ਨੂੰ ਇਸ ਸਾੜ੍ਹੀ 'ਚ ਦੇਖ ਕੇ ਪ੍ਰਸ਼ੰਸਕ ਖੂਬ ਤਾਰੀਫ਼ ਕਰਦੇ ਹੋਏ ਨਜ਼ਰ ਆਏ। ਅਦਾਕਾਰਾ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਜੰਮ ਕੇ ਵਾਹ ਵਾਹੀ ਖੱਟਦੀ ਨਜ਼ਰ ਆਈ।
7/7

ਸ਼ਰਧਾ ਕਪੂਰ ਜੋ ਕਿ ਹਾਲ ਵਿੱਚ ਰਣਬੀਰ ਕਪੂਰ ਦੇ ਨਾਲ ਫਿਲਮ ' Tu Jhoothi Main Makkaar' ਵਿੱਚ ਨਜ਼ਰ ਆਈ ਸੀ।
Published at : 13 Apr 2023 01:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
