ਪੜਚੋਲ ਕਰੋ

Shweta Tiwari: ਸਿੰਪਲ ਰੈੱਡ ਸਾੜੀ ਪਾ ਕੇ ਸੋਸ਼ਲ ਮੀਡੀਆ 'ਤੇ ਛਾਈ ਸ਼ਵੇਤਾ ਤਿਵਾਰੀ, ਫੋਟੋਆਂ ਦੇਖ ਕੇ ਹੈਰਾਨ ਹੋਏ ਫੈਨਜ਼

Shweta Tiwari Picss: ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੇਖੋ ਅਦਾਕਾਰਾ ਦਾ ਕਾਤਲ ਅਵਤਾਰ...

Shweta Tiwari

1/8
ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਅੰਦਾਜ਼ ਪ੍ਰਸ਼ੰਸਕਾਂ ਨੂੰ ਮਸਤ ਕਰ ਰਿਹਾ ਹੈ। ਦੱਸ ਦੇਈਏ ਕਿ 42 ਸਾਲ ਦੀ ਉਮਰ 'ਚ ਵੀ ਉਹ ਕਾਫੀ ਜਵਾਨ ਨਜ਼ਰ ਆ ਰਹੀ ਹੈ। ਉਸ ਦਾ ਹਰ ਸਟਾਈਲ ਬੀ-ਟਾਊਨ ਦੀਆਂ ਹਸੀਨਾ 'ਤੇ ਭਾਰੀ ਪੈ ਰਿਹਾ ਹੈ।

2/8
ਅਦਾਕਾਰਾ ਸ਼ਵੇਤਾ ਤਿਵਾਰੀ 42 ਸਾਲ ਦੀ ਹੋ ਚੁੱਕੀ ਹੈ ਅਤੇ ਆਪਣੀ ਹੌਟਨੈੱਸ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।

3/8
ਹਾਲ ਹੀ ਵਿੱਚ ਅਭਿਨੇਤਰੀ ਨੇ ਪ੍ਰਸ਼ੰਸਕਾਂ ਵਿੱਚ ਆਪਣੇ ਲੇਟੈਸਟ ਐਥਨਿਕ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

4/8
ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਨੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਬੋਲਡ ਅਤੇ ਖੂਬਸੂਰਤ ਲੱਗ ਰਹੀ ਹੈ।

5/8
ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਨੂੰ ਕਾਫੀ ਪਸੰਦ ਕਰਦੇ ਹਨ।

6/8
ਅਭਿਨੇਤਰੀ ਦੀਆਂ ਫੋਟੋਆਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਪਲਕ ਉਸ ਦੀ ਬੇਟੀ ਹੈ ਜਾਂ ਭੈਣ।

7/8
ਸ਼ਵੇਤਾ ਤਿਵਾਰੀ ਨੇ ਇਸ ਸਾੜ੍ਹੀ ਦੇ ਨਾਲ ਬੈਕਲੈੱਸ ਨਾਟ ਲੁੱਕ 'ਚ ਬਲਾਊਜ਼ ਕੈਰੀ ਕੀਤਾ ਹੈ, ਜੋ ਉਸ ਦੀ ਇਸ ਲੁੱਕ 'ਤੇ ਚਾਰ ਚੰਨ ਲਗਾ ਰਿਹਾ ਹੈ।

8/8
ਕੰਨਾਂ ਵਿੱਚ ਈਅਰਰਿੰਗਸ, ਕਜਰਾਰੀ ਅੱਖਾਂ, ਹਲਕਾ ਮੇਕਅੱਪ ਅਤੇ ਚਿਹਰੇ 'ਤੇ ਇੱਕ ਪਿਆਰੀ ਮੁਸਕਰਾਹਟ ਉਸ ਦੀ ਦਿੱਖ ਨੂੰ ਹੋਰ ਸੁੰਦਰ ਬਣਾ ਰਹੀ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ

Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?

Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ

Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ

ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤBhagwant Mann| ਮੁੱਖ ਮੰਤਰੀ ਨੇ ਕਾਂਗਰਸ ਅਤੇ BJP ਨੂੰ ਲੈ ਕੇ ਜਤਾਇਆ ਇਹ ਖ਼ਦਸ਼ਾKaran Aujla Shines on Spotify Charts ਕਰਨ ਔਜਲਾ ਨੇ ਕੀਤਾ ਕਮਾਲ , ਦੁਨੀਆਂ ਦੇ ਕਈ ਕਲਾਕਾਰ ਛੱਡੇ ਪਿੱਛੇBhagwant Mann| 'ਅਜਿਹੀਆਂ ਜ਼ਮਾਨਤਾਂ ਜ਼ਬਤ ਕਰਾਓ, ਦੁਆਰਾ ਕੋਈ ਅਸਤੀਫ਼ਾ ਨਾ ਦੇਵੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ! ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ

Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ

Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ

Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼

Embed widget