ਪੜਚੋਲ ਕਰੋ
Siddharth Malhotra Barat : ਕਿਆਰਾ ਅਡਵਾਨੀ ਨੂੰ ਗਾਜੇ -ਬਾਜੇ ਨਾਲ ਵਿਆਹ ਕੇ ਲਿਆਉਣ ਲਈ ਤਿਆਰ ਸਿਧਾਰਥ , ਸਾਹਮਣੇ ਆਈ ਬਾਰਾਤ ਦੀ ਪਹਿਲੀ ਤਸਵੀਰ
Siddharth Malhotra Barat : ਸਿਧਾਰਥ ਮਲਹੋਤਰਾ ਆਪਣੀ ਦੁਲਹਨ ਕਿਆਰਾ ਅਡਵਾਨੀ ਨਾਲ ਵਿਆਹ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਦੀ ਬਾਰਾਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
Sidharth Malhotra
1/9

Siddharth Malhotra Barat : ਸਿਧਾਰਥ ਮਲਹੋਤਰਾ ਆਪਣੀ ਦੁਲਹਨ ਕਿਆਰਾ ਅਡਵਾਨੀ ਨਾਲ ਵਿਆਹ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਦੀ ਬਾਰਾਤ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
2/9

Sidharth Kiara Wedding: ਸਿਧਾਰਥ ਮਲਹੋਤਰਾ ਅੱਜ ਕਿਆਰਾ ਅਡਵਾਨੀ ਨਾਲ ਸੱਤ ਫੇਰੇ ਲੈਣਗੇ ਅਤੇ ਉਹ ਆਪਣੀ ਦੁਲਹਨ ਨੂੰ ਪੂਰੇ ਦੇਸੀ ਅੰਦਾਜ਼ ਵਿੱਚ ਵਿਆਹੁਣ ਲਈ ਤਿਆਰ ਹਨ।
3/9

ਸਿਧਾਰਥ ਮਲਹੋਤਰਾ ਕਿਆਰਾ ਅਡਵਾਨੀ ਨਾਲ ਪੂਰੇ ਧੂਮ-ਧਾਮ ਨਾਲ ਵਿਆਹ ਕਰਨਗੇ।
4/9

ਸੂਰਜਗੜ੍ਹ ਪੈਲੇਸ ਦੇ ਬਾਹਰ ਸਿਧਾਰਥ ਮਲਹੋਤਰਾ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
5/9

ਸਿਧਾਰਥ ਮਲਹੋਤਰਾ ਘੋੜੀ 'ਤੇ ਸਵਾਰ ਹੋ ਕੇ ਆਪਣੀ ਦੁਲਹਨ ਨੂੰ ਵਿਆਹੁਣ ਜਾਣਗੇ ।
6/9

ਖਬਰਾਂ ਮੁਤਾਬਕ ਸਿਧਾਰਥ ਅਤੇ ਕਿਆਰਾ ਦੇ ਵਿਆਹ ਦਾ ਸ਼ੁਭ ਸਮਾਂ 4 ਵਜੇ ਹੈ।
7/9

ਅੱਜ ਸਵੇਰੇ ਦੋਵਾਂ ਦੀ ਹਲਦੀ ਦੀ ਰਸਮ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਬਾਰਾਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।
8/9

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਸ਼ੁਰੂ ਤੋਂ ਹੀ ਆਪਣਾ ਵਿਆਹ ਪੂਰੀਆਂ ਰਸਮਾਂ ਨਾਲ ਕਰਨਾ ਚਾਹੁੰਦੇ ਸਨ।
9/9

ਅੱਜ ਵਿਆਹ ਤੋਂ ਬਾਅਦ ਜੋੜਾ ਮੀਡੀਆ ਦੇ ਸਾਹਮਣੇ ਪੋਜ਼ ਦੇ ਸਕਦਾ ਹੈ। ਫਿਲਹਾਲ ਫੈਨਜ਼ ਇਸ ਤਸਵੀਰ ਦਾ ਇੰਤਜ਼ਾਰ ਕਰ ਰਹੇ ਹਨ।
Published at : 07 Feb 2023 02:03 PM (IST)
ਹੋਰ ਵੇਖੋ





















