ਪੜਚੋਲ ਕਰੋ
ਸੋਨਾਕਸ਼ੀ ਸਿਨਹਾ ਨੇ ਖਰੀਦਿਆ ਆਪਣੇ ਸੁਪਨਿਆਂ ਦਾ ਆਸ਼ਿਆਨਾ , ਅਭਿਨੇਤਰੀ ਨੇ ਦਿਖਾਈ ਲਗਜ਼ਰੀ ਫਲੈਟ ਦੀ ਝਲਕ
Sonakshi Sinha New House : ਸੋਨਾਕਸ਼ੀ ਸਿਨਹਾ ਨੇ ਮੁੰਬਈ 'ਚ ਨਵਾਂ ਘਰ ਖਰੀਦਿਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ 2021 ਵਿੱਚ ਸੋਨਾਕਸ਼ੀ ਨੇ ਬਾਂਦਰਾ ਵਿੱਚ ਵੀ ਇੱਕ ਘਰ ਖਰੀਦਿਆ ਸੀ।
Sonakshi Sinha
1/6

Sonakshi Sinha New House : ਸੋਨਾਕਸ਼ੀ ਸਿਨਹਾ ਨੇ ਮੁੰਬਈ 'ਚ ਨਵਾਂ ਘਰ ਖਰੀਦਿਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ 2021 ਵਿੱਚ ਸੋਨਾਕਸ਼ੀ ਨੇ ਬਾਂਦਰਾ ਵਿੱਚ ਵੀ ਇੱਕ ਘਰ ਖਰੀਦਿਆ ਸੀ।
2/6

ਸੋਨਾਕਸ਼ੀ ਸਿਨਹਾ ਨੇ ਮੁੰਬਈ 'ਚ ਬਿਲਕੁਲ ਨਵਾਂ ਅਪਾਰਟਮੈਂਟ ਖਰੀਦਿਆ ਹੈ। ਉਸ ਨੇ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Published at : 31 May 2023 01:49 PM (IST)
ਹੋਰ ਵੇਖੋ