ਪੜਚੋਲ ਕਰੋ
Sonam Kapoor: ਸੋਨਮ ਕਪੂਰ ਨੇ David Beckham ਲਈ ਹੋਸਟ ਕੀਤੀ ਸ਼ਾਨਦਾਰ ਪਾਰਟੀ, ਬੀ-ਟਾਊਨ ਦੀਆਂ ਇਹ ਹਸਤੀਆਂ ਹੋਈਆਂ ਸ਼ਾਮਲ
Sonam Kapoor Pics: ਸੋਨਮ ਕਪੂਰ ਨੇ ਬੀਤੀ ਰਾਤ ਯਾਨੀ 15 ਨਵੰਬਰ ਨੂੰ ਆਪਣੇ ਘਰ ਫੁੱਟਬਾਲਰ ਡੇਵਿਡ ਬੇਕਹਮ ਲਈ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਫਰਹਾਨ ਅਖਤਰ, ਅਨਿਲ ਕਪੂਰ ਸਣੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
David Beckham at Sonam Kapoor party
1/7

ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਆਪਣੇ ਮੁੰਬਈ ਦੇ ਘਰ ਡੇਵਿਡ ਬੇਕਹਮ ਲਈ ਡਿਨਰ ਪਾਰਟੀ ਦਾ ਆਯੋਜਨ ਕੀਤਾ। ਜਿਸ ਦੀਆਂ ਤਸਵੀਰਾਂ ਹੁਣ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੀ ਭੈਣ ਰੀਆ ਨੇ ਵੀ ਪਾਰਟੀ ਦੀਆਂ ਇਨਸਾਈਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7

ਰੀਆ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਸੋਨਮ ਕਪੂਰ ਦੇ ਭਰਾ ਹਰਸ਼ਵਰਧਨ ਕਪੂਰ ਡੇਵਿਡ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
Published at : 16 Nov 2023 05:03 PM (IST)
ਹੋਰ ਵੇਖੋ





















