ਪੜਚੋਲ ਕਰੋ
Sridevi: 'ਸ਼੍ਰੀਦੇਵੀ ਵਾਪਸ ਆ ਗਈ...', ਇਸ ਕੁੜੀ ਨੇ ਮਚਾਇਆ ਤਹਿਲਕਾ, ਤਸਵੀਰਾਂ 'ਤੇ ਟਿੱਕੀਆਂ ਲੋਕਾਂ ਦੀਆਂ ਨਜ਼ਰਾਂ
Sridevi: ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੀ ਹੈ। ਉਹ ਭਲੇ ਹੀ ਸਾਡੇ ਵਿਚਾਲੇ ਨਹੀਂ ਹੈ, ਪਰ ਅਦਾਕਾਰਾ ਦੀ ਯਾਦ ਅੱਜ ਵੀ ਫੈਨਜ਼ ਦੇ ਦਿਲਾਂ ਵਿੱਚ ਵਸੀ ਹੋਈ ਹੈ।
Sridevi bhumika Tiwari
1/7

ਜਦੋਂ ਅਦਾਕਾਰਾ ਦਾ ਨਾਂਅ ਲਿਆ ਜਾਂਦਾ ਹੈ, ਤਾਂ ਉਨ੍ਹਾਂ ਦਾ ਖੂਬਸੂਰਤ ਪਿਆਰਾ ਚਿਹਰਾ ਅੱਖਾਂ ਮੁਹਰੇ ਆ ਜਾਂਦਾ ਹੈ। ਪਰ ਅਸੀ ਤੁਹਾਨੂੰ ਇੱਕ ਬੱਚੀ ਬਾਰੇ ਦੱਸਣ ਜਾ ਰਹੇ ਹਾਂ, ਜਿਸਦਾ ਚਿਹਰਾ ਸ਼੍ਰੀਦੇਵੀ ਨਾਲ ਕਾਫੀ ਮਿਲਦਾ-ਜੁਲਦਾ ਹੈ। ਜਿਸਨੂੰ ਵੇਖ ਤੁਹਾਡੇ ਚਿਹਰੇ ਤੇ ਵੀ ਰੌਣਕ ਆ ਜਾਏਗੀ ਅਤੇ ਤੁਸੀ ਵੀ ਕਹੋਗੇ ਕਿ ਸ਼੍ਰੀਦੇਵੀ ਵਾਪਸ ਆ ਗਈ।
2/7

ਜੀ ਹਾਂ, ਸ਼੍ਰੀਦੇਵੀ ਵਰਗਾ ਸ਼ਾਇਦ ਹੀ ਕੋਈ ਹੋਰ ਹੋਵੇ। ਪਰ ਇੱਕ ਕੁੜੀ ਹੈ ਜੋ ਆਪਣੇ ਕੁਝ ਭਾਵਾਂ ਨਾਲ ਸ਼੍ਰੀਦੇਵੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਉਸ ਨੂੰ ਦੇਖ ਕੇ ਤੁਹਾਨੂੰ ਵੀ ਇਕ ਵਾਰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਵੇਗਾ। ਕੁੜੀ ਭਾਵੇਂ ਬੱਚੀ ਹੋਵੇ ਪਰ ਲੱਗਦਾ ਹੈ ਜਿਵੇਂ ਸ਼੍ਰੀਦੇਵੀ ਖੁਦ ਜਵਾਨ ਰੂਪ 'ਚ ਵਾਪਸ ਪਰਤ ਆਈ ਹੈ।
Published at : 26 May 2024 01:01 PM (IST)
ਹੋਰ ਵੇਖੋ





















