ਪੜਚੋਲ ਕਰੋ
ਧਰਮਿੰਦਰ ਹੀ ਨਹੀਂ, ਇਨ੍ਹਾਂ ਬਾਲੀਵੁੱਡ ਸਟਾਰਜ਼ ਨੇ ਵੀ ਬਿਨਾਂ ਤਲਾਕ ਲਏ ਕੀਤਾ ਸੀ ਦੂਜਾ ਵਿਆਹ, ਨਾਮ ਕਰਨਗੇ ਹੈਰਾਨ
ਧਰਮਿੰਦਰ ਵਾਂਗ, ਕਈ ਵਿਆਹੇ ਅਦਾਕਾਰਾਂ ਨੇ ਪਹਿਲੀ ਪਤਨੀ ਹੋਣ ਦੇ ਬਾਵਜੂਦ ਦੂਜਾ ਵਿਆਹ ਕੀਤਾ ਸੀ, ਪਰ ਧਰਮਿੰਦਰ ਵਾਂਗ ਸਾਰੇ ਪਹਿਲੀ ਅਤੇ ਦੂਜੀ ਪਤਨੀ ਵਿਚਕਾਰ ਸੰਤੁਲਨ ਨਹੀਂ ਬਣਾ ਸਕੇ।
ਧਰਮਿੰਦਰ ਹੀ ਨਹੀਂ, ਇਨ੍ਹਾਂ ਬਾਲੀਵੁੱਡ ਸਟਾਰਜ਼ ਨੇ ਵੀ ਬਿਨਾਂ ਤਲਾਕ ਲਏ ਕੀਤਾ ਸੀ ਦੂਜਾ ਵਿਆਹ, ਨਾਮ ਕਰਨਗੇ ਹੈਰਾਨ
1/8

ਸਲਮਾਨ ਖਾਨ ਦੀ ਮਾਂ ਦੇ ਹੁੰਦੇ ਹੋਏ, ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਬਾਲੀਵੁੱਡ ਦੀ ਡਾਂਸਿੰਗ ਕੁਈਨ ਹੈਲਨ ਨਾਲ ਵਿਆਹ ਕੀਤਾ ਸੀ। ਪਹਿਲਾਂ ਤਾਂ 87 ਸਾਲਾ ਸਲੀਮ ਦੇ ਦੂਜੇ ਵਿਆਹ ਨੂੰ ਲੈ ਕੇ ਵਿਰੋਧ ਹੋਇਆ ਪਰ ਬਾਅਦ 'ਚ ਦੋਵੇਂਸੌਂਕਣਾਂ ਖੁਸ਼ੀ ਖੁਸ਼ੀ ਰਹਿਣ ਲੱਗ ਪਈਆਂ।
2/8

ਸਲੀਮ ਖਾਨ ਦੇ ਆਪਣੇ ਪਹਿਲੇ ਵਿਆਹ ਤੋਂ ਸਲਮਾਨ ਖਾਨ, ਅਰਬਾਜ਼ ਖਾਨ, ਸੁਹੇਲ ਖਾਨ ਅਤੇ ਬੇਟੀ ਅਲਵੀਰਾ ਖਾਨ ਹਨ, ਜਦੋਂ ਕਿ ਉਨ੍ਹਾਂ ਨੇ ਆਪਣੀ ਦੂਜੀ ਪਤਨੀ ਹੈਲਨ ਨਾਲ ਮਿਲ ਕੇ ਬੇਟੀ ਅਰਪਿਤਾ ਨੂੰ ਗੋਦ ਲਿਆ ਹੈ। ਸਾਰਾ ਪਰਿਵਾਰ ਇਕੱਠੇ ਰਹਿੰਦਾ ਹੈ।
Published at : 26 Jun 2023 09:15 PM (IST)
ਹੋਰ ਵੇਖੋ





















