ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Surbhi Chandna: ਸੁਰਭੀ ਚੰਦਨਾ ਨੇ ਲਗਾਈਆ ਗਲੈਮਰ ਦਾ ਤੜਕਾ, ਡੀਪ ਨੇਕ ਡਰੈੱਸ 'ਚ ਪੋਸਟ ਕੀਤੀਆਂ ਤਸਵੀਰਾਂ
Surbhi Chandna Pics: ਟੀਵੀ ਅਦਾਕਾਰਾ ਸੁਰਭੀ ਚੰਦਨਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੁਰਭੀ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Surbhi Chandna
1/7
![ਹਾਲ ਹੀ 'ਚ ਸੁਰਭੀ ਨੇ ਡੀਪ ਨੇਕ ਡਰੈੱਸ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਸੁਰਭੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਵੀ ਕਾਫੀ ਪਿਆਰ ਦਿੱਤਾ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਸੁਰਭੀ ਨੇ ਡੀਪ ਨੇਕ ਡਰੈੱਸ 'ਚ ਆਪਣੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਸੁਰਭੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਵੀ ਕਾਫੀ ਪਿਆਰ ਦਿੱਤਾ ਹੈ।
2/7
![ਸੁਰਭੀ ਦੀਆਂ ਤਸਵੀਰਾਂ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਸੁਰਭੀ ਟੀਵੀ ਦੀ ਦੁਨੀਆ ਦੀ ਇੱਕ ਵੱਡੀ ਅਦਾਕਾਰਾ ਹੈ।](https://cdn.abplive.com/imagebank/default_16x9.png)
ਸੁਰਭੀ ਦੀਆਂ ਤਸਵੀਰਾਂ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਸੁਰਭੀ ਟੀਵੀ ਦੀ ਦੁਨੀਆ ਦੀ ਇੱਕ ਵੱਡੀ ਅਦਾਕਾਰਾ ਹੈ।
3/7
![ਇੰਸਟਾਗ੍ਰਾਮ 'ਤੇ ਸੁਰਭੀ ਨੂੰ 5.4 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ।](https://cdn.abplive.com/imagebank/default_16x9.png)
ਇੰਸਟਾਗ੍ਰਾਮ 'ਤੇ ਸੁਰਭੀ ਨੂੰ 5.4 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ।
4/7
![ਸੁਰਭੀ ਟੀਵੀ ਦੇ ਨਾਲ-ਨਾਲ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਸੁਰਭੀ ਟੀਵੀ ਦੇ ਨਾਲ-ਨਾਲ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆਉਂਦੀ ਹੈ।
5/7
![ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ।](https://cdn.abplive.com/imagebank/default_16x9.png)
ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ।
6/7
![ਇਸ ਸ਼ੋਅ ਤੋਂ ਸੁਰਭੀ ਨੂੰ ਕਾਫੀ ਨਾਮ ਮਿਲਿਆ। ਇਸ ਤੋਂ ਬਾਅਦ ਸੁਰਭੀ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।](https://cdn.abplive.com/imagebank/default_16x9.png)
ਇਸ ਸ਼ੋਅ ਤੋਂ ਸੁਰਭੀ ਨੂੰ ਕਾਫੀ ਨਾਮ ਮਿਲਿਆ। ਇਸ ਤੋਂ ਬਾਅਦ ਸੁਰਭੀ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ।
7/7
![ਇਸ ਦੇ ਨਾਲ ਹੀ ਸੁਰਭੀ ਨੇ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਰਾਹੀਂ ਵੀ ਫਿਲਮਾਂ ਵਿੱਚ ਐਂਟਰੀ ਲੈ ਲਈ ਹੈ। ਹਾਲਾਂਕਿ ਸੁਰਭੀ ਹੁਣ ਤੱਕ ਫਿਲਮਾਂ 'ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਸੁਰਭੀ ਨੇ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਰਾਹੀਂ ਵੀ ਫਿਲਮਾਂ ਵਿੱਚ ਐਂਟਰੀ ਲੈ ਲਈ ਹੈ। ਹਾਲਾਂਕਿ ਸੁਰਭੀ ਹੁਣ ਤੱਕ ਫਿਲਮਾਂ 'ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ।
Published at : 26 Nov 2022 08:45 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)