ਪੜਚੋਲ ਕਰੋ
Surbhi Jyoti: ਸੁਰਭੀ ਜੋਤੀ ਨੇ ਟ੍ਰੇਡਿਸ਼ਨਲ ਲੁੱਕ 'ਚ ਵਧਾਈ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ, ਦੇਖੋ ਤਸਵੀਰਾਂ
Surbhi Jyoti Pics: ਜ਼ੋਇਆ ਫਾਰੂਕੀ ਉਰਫ ਸੁਰਭੀ ਜੋਤੀ ਅਕਸਰ ਆਪਣੇ ਬੋਲਡ ਲੁੱਕ ਤੇ ਐਕਟਿੰਗ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਨਵੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
Surbhi Jyoti
1/7

ਸੁਰਭੀ ਜੋਤੀ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਲੁੱਕ ਕਾਰਨ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਕਾਫੀ ਕਿਲਰ ਨਜ਼ਰ ਆ ਰਹੀ ਹੈ। ਵੇਖੋ ਅਦਾਕਾਰਾ ਦੀਆਂ ਤਸਵੀਰਾਂ।
2/7

ਅਭਿਨੇਤਰੀ ਨੇ ਰਵਾਇਤੀ ਲੁੱਕ ਨੂੰ ਕੈਰੀ ਕੀਤਾ ਹੈ। ਇਸ 'ਚ ਉਸ ਨੇ ਗੋਲਡਨ ਰੰਗ ਦੀ ਸਾੜ੍ਹੀ ਦੇ ਨਾਲ ਉਸੇ ਰੰਗ ਦਾ ਬਲਾਊਜ਼ ਪਾਇਆ ਹੋਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ।
3/7

ਅਭਿਨੇਤਰੀ ਨੇ ਕੱਟਸਲਿੱਪ ਬਲਾਊਜ਼ ਨਾਲ ਆਪਣੇ ਵਾਲਾਂ ਨੂੰ ਬੰਨ 'ਚ ਬੰਨ੍ਹਿਆ ਹੈ ਅਤੇ ਉਨ੍ਹਾਂ 'ਤੇ ਲਾਲ ਗੁਲਾਬ ਲਗਾਇਆ ਹੋਇਆ ਹੈ।
4/7

ਅਭਿਨੇਤਰੀ ਸੁਰਭੀ ਜੋਤੀ ਨੇ ਆਪਣੇ ਇਸ ਲੁੱਕ ਨੂੰ ਘੱਟੋ-ਘੱਟ ਮੇਕਅੱਪ ਅਤੇ ਹਲਕੇ ਨੈਕਪੀਸ ਦੇ ਨਾਲ ਪੂਰੀ ਕੀਤਾ ਹੈ।
5/7

ਅਭਿਨੇਤਰੀ ਨੇ ਵੇਸਟ ਡੀਪ ਸਟਾਇਲ ਵਿੱਚ ਸਾੜ੍ਹੀ ਪਾਈ ਹੋਈ ਹੈ। ਉਸ ਦੀ ਕਾਤਲਾਨਾ ਲੁੱਕ ਅਤੇ ਸਿਜ਼ਲਿੰਗ ਅੰਦਾਜ਼ ਨੇ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
6/7

ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ, ਅਦਾਕਾਰਾ ਨੇ ਦਿਲ ਦੇ ਇਮੋਜੀ ਵਾਲਾ ਚਿਹਰਾ ਲਗਾਇਆ ਹੈ ਅਤੇ ਕੈਪਸ਼ਨ ਵਿੱਚ ਹੈਸ਼ਟੈਗ "ਸਾੜੀ ਗਰਲ" ਵੀ ਲਿਖਿਆ ਹੈ।
7/7

ਅਦਾਕਾਰਾ ਜ਼ਿਆਦਾਤਰ ਬੋਲਡ ਲੁੱਕ ਕੈਰੀ ਕਰਦੀ ਹੈ ਪਰ ਇਨ੍ਹਾਂ ਤਸਵੀਰਾਂ 'ਚ ਉਸ ਨੇ ਰਵਾਇਤੀ ਲੁੱਕ ਕੈਰੀ ਕੀਤੀ ਹੈ। ਫੈਨਜ਼ ਵੀ ਇਨ੍ਹਾਂ ਤਸਵੀਰਾਂ 'ਤੇ ਕਾਫੀ ਕਮੈਂਟ ਕਰ ਰਹੇ ਹਨ
Published at : 21 Dec 2023 03:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
