ਪੜਚੋਲ ਕਰੋ
Surbhi Jyoti: ਤੁਰਕੀ 'ਚ ਠੰਡ ਦਾ ਮਜ਼ਾ ਲੈਂਦੀ ਨਜ਼ਰ ਆਈ ਸੁਰਭੀ ਜੋਤੀ, ਇੰਟਰਨੈੱਟ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋਈਆਂ ਤਸਵੀਰਾਂ
Pics: ਸੁਰਭੀ ਜੋਤੀ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਜਦੋਂ ਵੀ ਉਹ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਹੈ ਤਾਂ ਉਸ ਦੇ ਹੌਟ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਜਾਂਦੇ ਹਨ
Surbhi Jyoti
1/8

ਸੁਰਭੀ ਜੋਤੀ ਇਨ੍ਹੀਂ ਦਿਨੀਂ ਤੁਰਕੀ 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੇ ਕਿਊਟ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ ਸੁਰਭੀ ਜੋਤੀ ਦਾ ਕਾਤਲਾਨਾ ਅੰਦਾਜ਼...
2/8

ਟੀਵੀ ਦੀ ਮੰਨੀ-ਪ੍ਰਮੰਨੀ ਅਭਿਨੇਤਰੀਆਂ 'ਚੋਂ ਇੱਕ ਸੁਰਭੀ ਜੋਤੀ ਅੱਜ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ।
Published at : 02 Apr 2023 01:43 PM (IST)
ਹੋਰ ਵੇਖੋ





















