ਪੜਚੋਲ ਕਰੋ
Taapsee Pannu Photos: ਤਾਪਸੀ ਪੰਨੂ ਨੇ ਬੇਬੀ ਪਿੰਕ ਆਫ ਸ਼ੋਲਡਰ ਡ੍ਰੈੱਸ 'ਚ ਮਨਵਾਇਆ ਆਪਣੀ ਖੂਬਸੂਰਤੀ ਦਾ ਲੋਹਾ
Taapsee Pannu
1/5

ਤਾਪਸੀ ਪੰਨੂ ਇਸ ਬੇਬੀ ਪਿੰਕ ਪੋਲਕਾ ਡਾਟ ਆਫ ਸ਼ੋਲਡਰ ਡ੍ਰੈੱਸ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।
2/5

ਇਸ ਖੂਬਸੂਰਤ ਆਉਟਫਿੱਟ ਨਾਲ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਤਾਪਸੀ ਨੇ ਵਾਲਾਂ ਦਾ ਮੈਸੀ ਬਨ ਬਣਾਇਆ। ਇਸ ਦੇ ਨਾਲ ਹੀ ਵਾਈਨ ਕਲਰ ਦੀ ਲਿਪਸਟਿਕ ਨੇ ਉਸ ਦੇ ਲੁੱਕ 'ਚ ਹੋਰ ਵਾਧਾ ਕੀਤਾ।
Published at : 17 May 2022 03:18 PM (IST)
ਹੋਰ ਵੇਖੋ





















