ਪੜਚੋਲ ਕਰੋ
(Source: ECI/ABP News)
Munmun Dutta Photos : 'ਤਾਰਕ ਮਹਿਤਾ ਕਾ...' ਦੀ ਬਬੀਤਾ ਥਾਈਲੈਂਡ 'ਚ ਮਨਾ ਰਹੀ ਸੋਲੋ ਵੇਕੇਸ਼ਨ ਤਸਵੀਰਾਂ ਆਈਆਂ ਸਾਹਮਣੇ
Munmun Dutta
1/9
!['ਤਾਰਕ ਮਹਿਤਾ ਕਾ ਉਲਟ ਚਸ਼ਮਾ' 'ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਇਨ੍ਹੀਂ ਦਿਨੀਂ ਛੁੱਟੀਆਂ ਮਨਾ ਰਹੀ ਹੈ।](https://cdn.abplive.com/imagebank/default_16x9.png)
'ਤਾਰਕ ਮਹਿਤਾ ਕਾ ਉਲਟ ਚਸ਼ਮਾ' 'ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਇਨ੍ਹੀਂ ਦਿਨੀਂ ਛੁੱਟੀਆਂ ਮਨਾ ਰਹੀ ਹੈ।
2/9
![ਮੁਨਮੁਨ ਦੱਤਾ ਥਾਈਲੈਂਡ ਵਿੱਚ ਸੋਲੋ ਟ੍ਰਿਪ ਦਾ ਆਨੰਦ ਮਾਣ ਰਹੀ ਹੈ ਅਤੇ ਉਹ ਲਗਾਤਾਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।](https://cdn.abplive.com/imagebank/default_16x9.png)
ਮੁਨਮੁਨ ਦੱਤਾ ਥਾਈਲੈਂਡ ਵਿੱਚ ਸੋਲੋ ਟ੍ਰਿਪ ਦਾ ਆਨੰਦ ਮਾਣ ਰਹੀ ਹੈ ਅਤੇ ਉਹ ਲਗਾਤਾਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।
3/9
![ਤਸਵੀਰਾਂ 'ਚ ਮੁਨਮੁਨ ਨੂੰ ਕਦੇ ਮੰਦਰ 'ਚ ਪ੍ਰਾਰਥਨਾ ਕਰਦੇ ਦੇਖਿਆ ਜਾ ਸਕਦਾ ਹੈ ਤਾਂ ਕਦੇ ਉਹ ਖੂਬਸੂਰਤ ਨਜ਼ਾਰਾ ਲੈਂਦਿਆਂ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਮੁਨਮੁਨ ਨੂੰ ਕਦੇ ਮੰਦਰ 'ਚ ਪ੍ਰਾਰਥਨਾ ਕਰਦੇ ਦੇਖਿਆ ਜਾ ਸਕਦਾ ਹੈ ਤਾਂ ਕਦੇ ਉਹ ਖੂਬਸੂਰਤ ਨਜ਼ਾਰਾ ਲੈਂਦਿਆਂ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/9
![ਇਸ ਦੌਰਾਨ ਮੁਨਮੁਨ ਬਲੂ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ।](https://cdn.abplive.com/imagebank/default_16x9.png)
ਇਸ ਦੌਰਾਨ ਮੁਨਮੁਨ ਬਲੂ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ।
5/9
![ਮੁਨਮੁਨ ਦੱਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਬਾਕਸ 'ਚ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਰਹੇ ਹਨ।](https://cdn.abplive.com/imagebank/default_16x9.png)
ਮੁਨਮੁਨ ਦੱਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਬਾਕਸ 'ਚ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਰਹੇ ਹਨ।
6/9
![ਮੁਨਮੁਨ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਲੱਖਾਂ ਫ਼ੈਨਜ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਮੁਨਮੁਨ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਲੱਖਾਂ ਫ਼ੈਨਜ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
7/9
![ਮੁਨਮੁਨ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੇ 7.4 ਮਿਲੀਅਨ ਫਾਲੋਅਰਜ਼ ਹਨ।](https://cdn.abplive.com/imagebank/default_16x9.png)
ਮੁਨਮੁਨ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੇ 7.4 ਮਿਲੀਅਨ ਫਾਲੋਅਰਜ਼ ਹਨ।
8/9
![ਜੇਠਾਲਾਲ ਦੀ ਕ੍ਰਸ਼ ਬਬੀਤਾ ਜੀ ਨੇ ਫਿਲਮ 'ਮੁੰਬਈ ਐਕਸਪ੍ਰੈਸ' ਅਤੇ 'ਹਮ ਸਬ ਬਾਰਾਤ' ਸੀਰੀਅਲ 'ਚ ਵੀ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ TMKOC ਤੋਂ ਮਿਲੀ ਹੈ।](https://cdn.abplive.com/imagebank/default_16x9.png)
ਜੇਠਾਲਾਲ ਦੀ ਕ੍ਰਸ਼ ਬਬੀਤਾ ਜੀ ਨੇ ਫਿਲਮ 'ਮੁੰਬਈ ਐਕਸਪ੍ਰੈਸ' ਅਤੇ 'ਹਮ ਸਬ ਬਾਰਾਤ' ਸੀਰੀਅਲ 'ਚ ਵੀ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਆਪਣੀ ਅਸਲੀ ਪਛਾਣ TMKOC ਤੋਂ ਮਿਲੀ ਹੈ।
9/9
![ਫਿਲਹਾਲ ਮੁਨਮੁਨ ਦੱਤਾ ਦੇਫ਼ੈਨਜ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰਦੇ ਹਨ।](https://cdn.abplive.com/imagebank/default_16x9.png)
ਫਿਲਹਾਲ ਮੁਨਮੁਨ ਦੱਤਾ ਦੇਫ਼ੈਨਜ ਦੀ ਕੋਈ ਕਮੀ ਨਹੀਂ ਹੈ। ਇਹੀ ਕਾਰਨ ਹੈ ਕਿ ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰਦੇ ਹਨ।
Published at : 19 Jul 2022 08:43 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)