ਪੜਚੋਲ ਕਰੋ
Tamanna Bhatia Photos : 'ਬਾਹੂਬਲੀ' ਅਦਾਕਾਰਾ ਤਮੰਨਾ ਭਾਟੀਆ ਸਾੜੀ 'ਚ ਮਚਾਉਂਦੀ ਹੈ ਤਹਿਲਕਾ ,ਇਹ ਤਸਵੀਰਾਂ ਨਹੀਂ ਦੇਖੀਆਂ ਤਾਂ ਕੁਝ ਨਹੀਂ ਦੇਖਿਆ !
Tamannah Bhatia Photos: 'ਬਾਹੂਬਲੀ' ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਸ਼ਾਰਟ ਫਿਲਮ 'ਲਸਟ ਸਟੋਰੀਜ਼ 2' ਨੂੰ ਲੈ ਕੇ ਚਰਚਾ 'ਚ ਹੈ।

Tamannaah Bhatia
1/5

Tamannah Bhatia Photos: 'ਬਾਹੂਬਲੀ' ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਸ਼ਾਰਟ ਫਿਲਮ 'ਲਸਟ ਸਟੋਰੀਜ਼ 2' ਨੂੰ ਲੈ ਕੇ ਚਰਚਾ 'ਚ ਹੈ।
2/5

ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਫਿਲਮ 'ਚ ਅਦਾਕਾਰਾ ਨੇ ਵਿਜੇ ਵਰਮਾ ਨਾਲ ਕੁਝ ਬੋਲਡ ਇੰਟੀਮੇਟ ਸੀਨ ਦਿੱਤੇ ਹਨ, ਜੋ ਕਾਫੀ ਵਾਇਰਲ ਹੋ ਰਹੇ ਹਨ। ਅਭਿਨੇਤਰੀ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਕਿਸੇ ਫਿਲਮ 'ਚ ਕਿਸਿੰਗ ਸੀਨ ਜਾਂ ਇੰਟੀਮੇਟ ਸੀਨ ਦਿੱਤੇ ਹਨ।
3/5

ਤਮੰਨਾ ਦਾ ਹਰ ਪ੍ਰਸ਼ੰਸਕ ਜਾਣਦਾ ਹੈ ਕਿ ਉਹ ਕਿੰਨੀ ਵਧੀਆ ਅਭਿਨੇਤਰੀ ਹੈ ਪਰ ਅਦਾਕਾਰਾ ਦੀ ਖੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ।
4/5

ਤਮੰਨਾ ਹਰ ਆਊਟਫਿੱਟ 'ਚ ਕਹਿਰ ਢਾਹੁੰਦੀ ਹੈ। ਅਭਿਨੇਤਰੀ ਚਾਹੇ ਵੈਸਟਰਨ ਪਹਿਨੇ ਜਾਂ ਇੰਡੀਅਨ, ਉਹ ਹਰ ਲੁੱਕ 'ਚ ਚੰਗੀ ਲੱਗਦੀ ਹੈ। ਖਾਸ ਕਰਕੇ ਅਭਿਨੇਤਰੀ ਦੀ ਸਾੜੀ ਲੁੱਕ।
5/5

ਸਾੜ੍ਹੀ 'ਚ ਤਮੰਨਾ ਦੀਆਂ ਕਈ ਤਸਵੀਰਾਂ ਉਸ ਦੇ ਇੰਸਟਾਗ੍ਰਾਮ 'ਤੇ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫਿਰ ਉਹ ਸਾੜ੍ਹੀ ਨੂੰ ਕਿਸੇ ਵੀ ਤਰ੍ਹਾਂ ਕੈਰੀ ਕਰ ਸਕਦੀ ਹੈ।
Published at : 29 Jun 2023 08:31 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਈਪੀਐਲ
ਸਿਹਤ
Advertisement
ਟ੍ਰੈਂਡਿੰਗ ਟੌਪਿਕ
