ਪੜਚੋਲ ਕਰੋ
TMKOC: ਤਾਰਕ ਮਹਿਤਾ ਦੀ ਸੋਨੂੰ ਭਿੜੇ ਨੂੰ ਬਿਨਾਂ ਬ੍ਰਾ ਯੋਗਾ ਕਰਨਾ ਪਿਆ ਭਾਰੀ, ਸੋਸ਼ਲ ਮੀਡੀਆ 'ਤੇ ਮੱਚੀ ਹਲਚਲ
Nidhi Bhanushali: ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਨਜ਼ਰ ਆਉਣ ਵਾਲਾ ਹਰ ਕਿਰਦਾਰ ਦਰਸ਼ਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ।
Nidhi Bhanushali
1/5

ਇਸ ਸ਼ੋਅ ਵਿੱਚ ਹੁਣ ਤੱਕ ਜਿੰਨੇ ਵੀ ਅਦਾਕਾਰ ਹਨ, ਉਹ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਇਸ ਵਿਚਾਲੇ ਸੋਨੂੰ ਭਿੜੇ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨਿਧੀ ਭਾਨੁਸ਼ਾਲੀ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਨਿਧੀ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਬਟੋਰ ਰਹੀ ਹੈ।
2/5

ਦੱਸ ਦੇਈਏ ਕਿ ਨਿਧੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਮੁੰਦਰ 'ਚ ਮਸਤੀ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਿਧੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਦਾਕਾਰਾ ਦੀਆਂ ਸੁਪਰ ਸਿਜ਼ਲਿੰਗ ਤਸਵੀਰਾਂ ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਹਨ।
Published at : 11 Sep 2024 08:20 PM (IST)
ਹੋਰ ਵੇਖੋ





















