ਪੜਚੋਲ ਕਰੋ
Tejassawi Prakash ਨੇ ਸੈੱਟ ਤੋਂ ਸ਼ੇਅਰ ਕੀਤੀਆਂ ਅਜਿਹੀਆਂ ਕਾਤਲਾਨਾ ਤਸਵੀਰਾਂ
Tejassawi Prakash
1/9

ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਸੁਪਰਹਿੱਟ ਸ਼ੋਅ ਨਾਗਿਨ ਸੀਜ਼ਨ 6 ਵਿੱਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਤੇਜਸਵੀ ਪ੍ਰਥਾ ਨਾਂ ਦਾ ਕਿਰਦਾਰ ਨਿਭਾਅ ਰਹੀ ਹੈ। ਤੇਜਸਵੀ ਨੇ ਸ਼ੋਅ ਦੇ ਸੈੱਟ ਤੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਅਤੇ ਸੈਕਸੀ ਲੱਗ ਰਹੀ ਹੈ। ਟੀਵੀ ਦੀ ਇਹ ਸੁਪਰਹਾਟ ਨਾਗਿਨ ਕਿਸੇ ਦਾ ਵੀ ਦਿਲ ਚੁਰਾ ਸਕਦੀ ਹੈ।
2/9

ਸੋਸ਼ਲ ਮੀਡੀਆ 'ਤੇ ਫ਼ੈਨਜ ਤੇਜਸਵੀ ਦੇ ਇਸ ਅੰਦਾਜ਼ ਨੂੰ ਲੈ ਕੇ ਦੀਵਾਨੇ ਹੋ ਰਹੇ ਹਨ। ਨਾਗਿਨ ਹਸੀਨਾ ਨੇ ਆਪਣੇ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਸ ਦੇ ਨਾਲ ਹੀ ਉਸ ਕੋਲ ਮਿਲੀਅਨ ਡਾਲਰ ਸਮਾਈਲ ਵੀ ਹੈ।
Published at : 25 Jul 2022 08:17 AM (IST)
ਹੋਰ ਵੇਖੋ





















