ਪੜਚੋਲ ਕਰੋ
Tejasswi Prakash: ਤੇਜਸਵੀ ਪ੍ਰਕਾਸ਼ ਨੇ ਪਹਿਨਿਆ ਕੁਝ ਅਜਿਹਾ, ਰੁਕ ਗਈਆਂ ਸਭ ਦੀਆਂ ਨਜ਼ਰਾ!
Pics: 'ਬਿੱਗ ਬੌਸ' ਦਾ ਖਿਤਾਬ ਜਿੱਤਣ ਤੋਂ ਬਾਅਦ ਤੇਜਸਵੀ ਦੇ ਸਿਤਾਰੇ ਵਧਦੇ ਜਾ ਰਹੇ ਹਨ। ਤੇਜਸਵੀ ਨੇ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ।'ਨਾਗਿਨ 6' ਦੀ ਵਜ੍ਹਾ ਨਾਲ ਅੱਜ ਇਹ ਅਦਾਕਾਰਾ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ।
Tejasswi Prakash
1/7

ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
2/7

ਸੋਸ਼ਲ ਮੀਡੀਆ ਕੁਈਨ ਤੇਜਸਵੀ ਪ੍ਰਕਾਸ਼ ਦਾ ਇਹ ਬੋਲਡ ਫੋਟੋਸ਼ੂਟ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀਆਂ ਤੇਜਸਵੀ ਦੀਆਂ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਰਿਪਡ ਜੀਨਸ ਅਤੇ ਕ੍ਰੌਪ ਟਾਪ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ।
Published at : 30 Dec 2022 12:25 PM (IST)
ਹੋਰ ਵੇਖੋ





















