ਪੜਚੋਲ ਕਰੋ
Himanshi Khurana Photos : ਤੁਰਕੀ ਘੁੰਮ ਰਹੀ ਹੈ ਬਿੱਗ ਬੌਸ ਫੇਮ ਹਿਮਾਂਸ਼ੀ ਖੁਰਾਨਾ , ਸ਼ੇਅਰ ਕੀਤੀਆਂ ਇਹ ਖੂਬਸੂਰਤ ਤਸਵੀਰ
Himanshi Khurana
1/8

ਪੰਜਾਬ ਦੀ ਹਸੀਨਾ ਹਿਮਾਂਸ਼ੀ ਖੁਰਾਣਾ ਕਿਸੇ ਜਾਣ-ਪਛਾਣ ਦੀ ਮੁਹਤਾਜ਼ ਨਹੀਂ ਹੈ। ਉਨ੍ਹਾਂ ਨੇ ਇੰਡਸਟਰੀ 'ਚ ਆਪਣੀ ਇਕ ਖਾਸ ਜਗ੍ਹਾ ਬਣਾਈ ਹੈ।
2/8

ਹਿਮਾਂਸ਼ੀ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਹ ਕਈ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਵਿੱਚ ਨਜ਼ਰ ਆ ਚੁੱਕੀ ਹੈ।
Published at : 14 Jul 2022 06:29 PM (IST)
ਹੋਰ ਵੇਖੋ





















