ਪੜਚੋਲ ਕਰੋ
ਐਂਵੇ ਹੀ Arjun Kapoor ਨੂੰ ਨਹੀਂ ਮਿਲਿਆ Best Boyfriend ਦਾ ਟੈਗ, ਆਪਣੀ ਲੇਡੀ ਲਵ ਲਈ ਨੇ ਬੇਹੱਦ Protective, Breakup ਦੀਆਂ ਅਫਵਾਹਾਂ 'ਤੇ ਵੀ ਤੋੜੀ ਚੁੱਪੀ
Arjun Kapoor the protective boyfriend
1/6

Malaika Arora And Arjun Kapoor: ਮਲਾਈਕਾ ਅਰੋੜਾ ਤੇ ਅਰਜੁਨ ਕਪੂਰ (Malaika Arora And Arjun Kapoor Relationship) ਬਾਲੀਵੁੱਡ ਦੇ ਪਾਪੂਲਰ ਕਪਲ ਚੋਂ ਇੱਕ ਮੰਨੇ ਜਾਂਦੇ ਹਨ। ਪਿਛਲੇ 4 ਸਾਲਾਂ ਤੋਂ ਇਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਆਏ ਦਿਨ ਮਲਾਈਕਾ ਤੇ ਅਰਜੁਨ (Malaika Arora And Arjun Kapoor) ਕਪਲ ਗੋਲਜ਼ ਸੈੱਟ ਕਰਦੇ ਨਜ਼ਰ ਆਉਂਦੇ ਹਨ। ਮਲਾਈਕਾ ਤੇ ਅਰਜੁਨ ਕਪੂਰ ਬਹੁਤ ਜ਼ਿਆਦਾ ਪ੍ਰੋਟੈਕਟਿਵ ਨਜ਼ਰ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਬੈਸਟ ਬੌਏਫ੍ਰੈਂਡ ਦਾ ਟੈਗ ਵੀ ਮਿਲ ਚੁੱਕਿਆ ਹੈ।
2/6

ਬੀਤੇ ਦਿਨੀ ਮਲਾਈਕਾ ਅਰੋੜਾ ਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਮਹਿਜ਼ ਕੁਝ ਹੀ ਘੰਟਿਆਂ ਅੰਦਰ ਅਰਜੁਨ ਕਪੂਰ ਨੇ ਬ੍ਰੇਕਅੱਪ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜ ਦਿੱਤੀ।
Published at : 13 Jan 2022 02:53 PM (IST)
ਹੋਰ ਵੇਖੋ





















