ਪੜਚੋਲ ਕਰੋ
Actress: ਮਸ਼ਹੂਰ ਅਦਾਕਾਰਾ ਨੂੰ ਮਾਂ ਦੀ ਮੌਤ ਦੇ ਵਾਰ-ਵਾਰ ਆਉਂਦੇ ਸੀ ਸੁਪਨੇ, ਫਿਰ ਅਚਾਨਕ ਵਾਪਰਿਆ ਵੱਡਾ ਭਾਣਾ...
Actress Juhi Chawla: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜੂਹੀ ਚਾਵਲਾ ਨੇ 80 ਦੇ ਦਹਾਕੇ ਵਿੱਚ ਦੁਨੀਆ ਭਰ ਵਿੱਚ ਖੂਬ ਨਾਂਅ ਕਮਾਇਆ।
Actress Juhi Chawla on MOther Death
1/6

ਉਨ੍ਹਾਂ 90 ਦੇ ਦਹਾਕੇ ਵਿੱਚ ਫਿਲਮ ਇੰਡਸਟਰੀ ਉੱਤੇ ਖੂਬ ਰਾਜ ਕੀਤਾ ਅਤੇ ਆਪਣੇ ਸਮੇਂ ਤੋਂ ਬਾਅਦ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਇਆ। ਤਿੰਨ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ, ਜੂਹੀ ਨੇ ਕਈ ਮਸ਼ਹੂਰ ਅਭਿਨੇਤਾਵਾਂ ਨਾਲ ਸਕ੍ਰੀਨ ਸਾਂਝੀ ਕੀਤੀ ਅਤੇ ਕਈ ਮਸ਼ਹੂਰ ਫਿਲਮਾਂ ਦਾ ਹਿੱਸਾ ਰਹੀ ਹੈ।
2/6

ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ। ਆਪਣੀ ਕਿਤਾਬ "ਸਪੂਕਡ" ਲਈ ਰੋਜ਼ਾਲਿਨਾ ਭੱਟਾਚਾਰੀਆ ਦੇ ਨਾਲ ਇੱਕ ਇੰਟਰਵਿਊ ਵਿੱਚ, ਜੂਹੀ ਨੇ ਖੁਲਾਸਾ ਕੀਤਾ ਕਿ ਉਸਨੂੰ ਬਚਪਨ ਤੋਂ ਹੀ ਆਪਣੀ ਮਾਂ ਦੀ ਮੌਤ ਬਾਰੇ ਵਾਰ-ਵਾਰ ਡਰਾਉਣੇ ਸੁਪਨੇ ਆਉਂਦੇ ਸਨ।
Published at : 23 Jul 2024 07:00 PM (IST)
ਹੋਰ ਵੇਖੋ





















