ਪੜਚੋਲ ਕਰੋ

Adipurush: ਹਨੂੰਮਾਨ ਦੇ ਕਿਰਦਾਰ 'ਚ ਮਸ਼ਹੂਰ ਹੋਏ ਇਹ ਸਿਤਾਰੇ, ਆਦਿਪੁਰਸ਼ 'ਚ ਇਹ ਸਾਉਥ ਸਟਾਰ ਨਿਭਾ ਰਿਹਾ ਭੂਮਿਕਾ

Devdutt Nage In Hanuman: ਸਾਊਥ ਸਟਾਰ ਪ੍ਰਭਾਸ ਦੀ ਫਿਲਮ 'ਆਦਿਪੁਰਸ਼' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਪਰ ਇਸ ਰਿਪੋਰਟ 'ਚ ਅਸੀਂ ਪ੍ਰਭਾਸ ਦੀ ਨਹੀਂ ਸਗੋਂ ਫਿਲਮ ਦੇ ਉਸ ਕਿਰਦਾਰ ਬਾਰੇ ਗੱਲ ਕਰਾਂਗੇ, ਜਿਸ ਤੋਂ ਬਿਨਾਂ 'ਰਾਮਾਇਣ' ਅਧੂਰੀ ਹੈ।

Actors Who Played Lord Hanuman Role

1/7
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਹਨੂੰਮਾਨ ਜੀ ਦੀ ਫਿਲਮ 'ਆਦਿਪੁਰਸ਼' ਦੀ, ਜਿਸ 'ਚ ਐਕਟਰ ਦੇਵਦੱਤ ਨਾਗੇ ਹਨੂੰਮਾਨ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਉਨ੍ਹਾਂ ਕਲਾਕਾਰਾਂ ਨਾਲ ਮਿਲਵਾ ਰਹੇ ਹਾਂ, ਜਿਨ੍ਹਾਂ ਨੇ ਦੇਵਦੱਤ ਨਾਗੇ ਤੋਂ ਪਹਿਲਾਂ ਹਨੂੰਮਾਨ ਜੀ ਦਾ ਕਿਰਦਾਰ ਨਿਭਾਇਆ ਹੈ।

2/7
ਦਾਰਾ ਸਿੰਘ – ਸਭ ਤੋਂ ਪਹਿਲਾਂ ਰਾਮਾਨੰਦ ਸਾਗਰ ਦੀ ‘ਰਾਮਾਇਣ’ ਦੀ ਗੱਲ ਕਰੀਏ। ਜਿਸ ਨੂੰ ਹਰ ਉਮਰ ਦੇ ਲੋਕ ਦੇਖਣਾ ਪਸੰਦ ਕਰਦੇ ਹਨ। ਇਸ ਸ਼ੋਅ ਵਿੱਚ ਹਨੂੰਮਾਨ ਦਾ ਕਿਰਦਾਰ ਮਰਹੂਮ ਅਦਾਕਾਰ ਦਾਰਾ ਸਿੰਘ ਨੇ ਨਿਭਾਇਆ ਸੀ। ਜਿਸ ਨੂੰ ਅੱਜ ਵੀ ਦਰਸ਼ਕਾਂ ਵੱਲੋਂ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ।

3/7
ਵਿੰਦੂ ਦਾਰਾ ਸਿੰਘ - ਦਾਰਾ ਸਿੰਘ ਦੇ ਬੇਟੇ ਅਤੇ ਮਸ਼ਹੂਰ ਅਭਿਨੇਤਾ ਵਿੰਦੂ ਦਾਰਾ ਸਿੰਘ ਨੇ ਵੀ ਹਨੂੰਮਾਨ ਦੀ ਭੂਮਿਕਾ ਨਿਭਾਈ ਹੈ। ਵਿੰਦੂ ਨੇ ਸੀਰੀਅਲ 'ਜੈ ਵੀਰ ਹਨੂੰਮਾਨ' 'ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ।

4/7
ਦਾਨਿਸ਼ ਅਖਤਰ- ਅਭਿਨੇਤਾ ਦਾਨਿਸ਼ ਅਖਤਰ ਨੇ ਮਸ਼ਹੂਰ ਟੀਵੀ ਸੀਰੀਅਲ 'ਸਿਆ ਕੇ ਰਾਮ' 'ਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਇਆ ਸੀ।

5/7
ਏਕਾਗਰਾ ਦਿਵੇਦੀ- ਬਾਲ ਅਦਾਕਾਰਾ ਏਕਾਗਰਾ ਦਿਵੇਦੀ ਨੇ ਵੀ ਟੀਵੀ ਸ਼ੋਅ 'ਕਹਿਤ ਹਨੂੰਮਾਨ ਜੈ ਸ਼੍ਰੀ ਰਾਮ' 'ਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਇਆ ਹੈ।

6/7
ਭਾਨੁਸ਼ਾਲੀ ਇਸ਼ਾਂਤ- ਭਾਨੁਸ਼ਾਲੀ ਇਸ਼ਾਂਤ ਨੇ ਟੀਵੀ ਸ਼ੋਅ 'ਸੰਕਟ ਮੋਚਨ ਮਹਾਬਲੀ ਹਨੂੰਮਾਨ' 'ਚ ਬਾਲ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

7/7
ਨਿਰਭੈ ਵਾਧਵਾ- ਅਭਿਨੇਤਾ ਨਿਰਭੈ ਵਾਧਵਾ ਟੀਵੀ ਸ਼ੋਅ 'ਸੰਕਟ ਮੋਚਨ ਹਨੂੰਮਾਨ' 'ਚ ਬਜਰੰਗ ਬਲੀ ਦੇ ਕਿਰਦਾਰ 'ਚ ਨਜ਼ਰ ਆਏ ਸਨ। ਅਦਾਕਾਰ ਦਾ ਇਹ ਸ਼ੋਅ ਵੀ ਕਾਫੀ ਹਿੱਟ ਰਿਹਾ ਸੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ

Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ

EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…

Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 

ABP Premium

ਵੀਡੀਓਜ਼

Sangrur Accident| ਭਿਆਨਕ ਸੜਕ ਹਾਦਸਾ, ਤਿੰਨ ਗੱਡੀਆਂ ਦੀ ਟੱਕਰ, 2 ਮੌਤਾਂRain| ਸਵੇਰ ਸਮੇਂ ਕਈ ਥਾਵਾਂ 'ਤੇ ਭਾਰੀ ਮੀਂਹ, ਗਰਮੀ ਤੋਂ ਰਾਹਤPatiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Fixed Deposit: ਆਹ ਪੰਜ ਬੈਂਕ ਹੁਣ FD 'ਤੇ ਦੇਣਗੇ ਜ਼ਿਆਦਾ ਵਿਆਜ, ਹੋਇਆ ਜ਼ਬਰਦਸਤ ਵਾਧਾ, ਨਵੀਆਂ ਦਰਾਂ 1 ਜੁਲਾਈ ਤੋਂ ਹੋਈਆਂ ਲਾਗੂ

Horoscope Today: ਰਿਸ਼ਭ ਵਾਲਿਆਂ ਨੂੰ ਮਿਲ ਸਕਦਾ ਧੋਖਾ ਅਤੇ ਕਰਕ ਵਾਲੇ ਵਿਵਾਦ ਤੋਂ ਬਚੇ ਰਹਿਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (3-07-2024)

Ginger Water : ਤੁਸੀਂ ਵੀ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਖਾਲੀ ਪੇਟ ਆਹ ਪਾਣੀ ਦੇ ਪੀਣ ਦੇ ਹਨ ਫਾਇਦੇ

Embed widget