ਪੜਚੋਲ ਕਰੋ
Shocking: ਗਲਤ ਕੰਮ ਕਰਦੇ ਹੋਏ ਹੋਟਲ 'ਚ ਫੜੀ ਗਈ ਇਹ ਸਟਾਰ ਅਦਾਕਾਰਾ, ਤਸਵੀਰਾਂ ਵਾਇਰਲ ਹੁੰਦੇ ਹੀ ਮੱਚਿਆ ਤਹਿਲਕਾ
Famous Actress: ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਅਜਿਹੇ ਬਾਲ ਕਲਾਕਾਰ ਹਨ, ਜੋ ਅੱਜ ਵੱਡੇ ਹੋ ਕੇ ਆਪਣਾ ਚੰਗਾ ਨਾਂਅ ਕਮਾ ਰਹੇ ਹਨ।
Famous Actress Shweta Basu Prasad
1/5

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬਾਲ ਕਲਾਕਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸ਼ੋਅ ਤੋਂ ਬਾਲ ਕਲਾਕਾਰ ਵਜੋਂ ਕੀਤੀ ਸੀ ਅਤੇ ਅੱਜ ਉਹ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਹਿੱਸਾ ਹੈ।
2/5

ਫਿਲਮ 'ਮਕੜੀ' ਤੋਂ ਮਸ਼ਹੂਰ ਹੋਈ ਸ਼ਵੇਤਾ ਬਾਸੂ ਪ੍ਰਸਾਦ ਅਸੀਂ ਜਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ ਉਹ ਹੈ ਸ਼ਵੇਤਾ ਬਾਸੂ ਪ੍ਰਸਾਦ ਹੈ। ਜਿਸ ਨੇ ਮਸ਼ਹੂਰ ਟੀਵੀ ਸੀਰੀਅਲ 'ਕਹਾਨੀ ਘਰ ਘਰ ਕੀ' 'ਚ ਪਾਰਵਤੀ ਦੀ ਬੇਟੀ ਅਤੇ ਫਿਲਮ 'ਮਕੜੀ' 'ਚ ਇਕ ਹੁਸ਼ਿਆਰ ਲੜਕੀ ਦਾ ਕਿਰਦਾਰ ਨਿਭਾਇਆ ਸੀ। ਸ਼ਵੇਤਾ ਬਾਸੂ ਨੂੰ ਇੰਡਸਟਰੀ 'ਚ ਆਏ 11 ਸਾਲ ਹੋ ਗਏ ਹਨ ਅਤੇ ਇਨ੍ਹਾਂ ਸਾਲਾਂ 'ਚ ਉਨ੍ਹਾਂ ਨੇ ਹਰ ਚੰਗਾ ਬੁਰਾ ਸਮਾਂ ਦੇਖਿਆ ਹੈ। ਉਸਨੇ ਕਈ ਫਿਲਮਾਂ ਅਤੇ ਸੀਰੀਜ਼ ਵਿੱਚ ਕੰਮ ਕੀਤਾ ਹੈ, ਪਰ ਉਸਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਲੰਬੇ ਸਮੇਂ ਤੱਕ ਇੰਡਸਟਰੀ ਤੋਂ ਗਾਇਬ ਹੋ ਗਈ।
Published at : 11 Aug 2024 09:35 PM (IST)
ਹੋਰ ਵੇਖੋ





















