ਪੜਚੋਲ ਕਰੋ
ਕੋਰੋਨਾ ਕਹਿਰ ਤੋਂ ਬਾਅਦ ਵੱਡੀ ਸਕ੍ਰੀਨ 'ਤੇ Tiger 3 ਤੋਂ ਲੈ ਕੇ ਪਠਾਨ ਤੱਕ ਇਹ ਵੱਡੀਆਂ ਫ਼ਿਲਮਾਂ ਦਾ ਹੋਵੇਗਾ ਧਮਾਕਾ
movies
1/5

ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 10 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।
2/5

ਅਗਲੇ ਸਾਲ 21 ਅਪ੍ਰੈਲ ਨੂੰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਵੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।
Published at : 05 Mar 2022 04:47 PM (IST)
ਹੋਰ ਵੇਖੋ





















