ਪੜਚੋਲ ਕਰੋ
Tripti Dimri: ਆਫ-ਸ਼ੋਲਡਰ ਬਾਡੀਕੋਨ ਗਾਊਨ ਵਿੱਚ ਤ੍ਰਿਪਤੀ ਡਿਮਰੀ ਨੇ ਲਾਇਆ ਹੌਟਨੈੱਸ ਦਾ ਤੜਕਾ
Tripti Dimri Pics: ਨੈਸ਼ਨਲ ਕ੍ਰਸ਼ ਦਾ ਟੈਗ ਹਾਸਲ ਕਰਨ ਵਾਲੀ ਖੂਬਸੂਰਤ ਤ੍ਰਿਪਤੀ ਡਿਮਰੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Tripti Dimri
1/7

ਇਨ੍ਹਾਂ ਤਸਵੀਰਾਂ 'ਚ ਤ੍ਰਿਪਤੀ ਡਿਮਰੀ ਦੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।
2/7

ਇਨ੍ਹਾਂ ਤਸਵੀਰਾਂ 'ਚ ਤ੍ਰਿਪਤੀ ਡਿਮਰੀ ਬਲੈਕ ਆਫ-ਸ਼ੋਲਡਰ ਬਾਡੀਕਾਨ ਗਾਊਨ 'ਚ ਕਿਸੇ ਸਨਸਨੀ ਤੋਂ ਘੱਟ ਨਹੀਂ ਲੱਗ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।
Published at : 28 Feb 2024 06:59 PM (IST)
ਹੋਰ ਵੇਖੋ





















