ਪੜਚੋਲ ਕਰੋ
(Source: ECI/ABP News)
Uorfi Javed Photos : ਡੈਨਿਮ ਜੀਨਸ ਦੇ ਨਾਲ ਟ੍ਰਾਂਸਪੇਰੇਂਟ ਟਾਪ ਪਾ ਕੇ ਨਿਕਲੀ Uorfi Javed
Uorfi Javed Photos : ਆਪਣੇ ਅਤਰੰਗੀ ਫੈਸ਼ਨ ਲਈ ਹਮੇਸ਼ਾ ਲਾਈਮਲਾਈਟ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਕੁਝ ਨਵਾਂ ਲੈ ਕੇ ਹਾਜ਼ਿਰ ਹੈ। ਇਸ ਵਾਰ ਉਰਫੀ ਨੇ ਡੈਨਿਮ ਜੀਨਸ ਦੇ ਨਾਲ ਪਹਿਨੇ ਹੋਏ ਟਾਪ ਨਾਲ ਅਕਸਪੇਰੀਮੈਂਟ ਕੀਤਾ ਹੈ।
![Uorfi Javed Photos : ਆਪਣੇ ਅਤਰੰਗੀ ਫੈਸ਼ਨ ਲਈ ਹਮੇਸ਼ਾ ਲਾਈਮਲਾਈਟ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਕੁਝ ਨਵਾਂ ਲੈ ਕੇ ਹਾਜ਼ਿਰ ਹੈ। ਇਸ ਵਾਰ ਉਰਫੀ ਨੇ ਡੈਨਿਮ ਜੀਨਸ ਦੇ ਨਾਲ ਪਹਿਨੇ ਹੋਏ ਟਾਪ ਨਾਲ ਅਕਸਪੇਰੀਮੈਂਟ ਕੀਤਾ ਹੈ।](https://feeds.abplive.com/onecms/images/uploaded-images/2023/07/11/73df36bc1bf72e976aa5f1d0a08ebd431689075976304345_original.jpg?impolicy=abp_cdn&imwidth=720)
Uorfi Javed
1/6
![Uorfi Javed Photos : ਆਪਣੇ ਅਤਰੰਗੀ ਫੈਸ਼ਨ ਲਈ ਹਮੇਸ਼ਾ ਲਾਈਮਲਾਈਟ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਕੁਝ ਨਵਾਂ ਲੈ ਕੇ ਹਾਜ਼ਿਰ ਹੈ। ਇਸ ਵਾਰ ਉਰਫੀ ਨੇ ਡੈਨਿਮ ਜੀਨਸ ਦੇ ਨਾਲ ਪਹਿਨੇ ਹੋਏ ਟਾਪ ਨਾਲ ਅਕਸਪੇਰੀਮੈਂਟ ਕੀਤਾ ਹੈ।](https://feeds.abplive.com/onecms/images/uploaded-images/2023/07/11/3b82b6e2e9f62bcaac7bb7dfe0be9c1802ba4.jpg?impolicy=abp_cdn&imwidth=720)
Uorfi Javed Photos : ਆਪਣੇ ਅਤਰੰਗੀ ਫੈਸ਼ਨ ਲਈ ਹਮੇਸ਼ਾ ਲਾਈਮਲਾਈਟ 'ਚ ਰਹਿਣ ਵਾਲੀ ਉਰਫੀ ਜਾਵੇਦ ਇਕ ਵਾਰ ਫਿਰ ਕੁਝ ਨਵਾਂ ਲੈ ਕੇ ਹਾਜ਼ਿਰ ਹੈ। ਇਸ ਵਾਰ ਉਰਫੀ ਨੇ ਡੈਨਿਮ ਜੀਨਸ ਦੇ ਨਾਲ ਪਹਿਨੇ ਹੋਏ ਟਾਪ ਨਾਲ ਅਕਸਪੇਰੀਮੈਂਟ ਕੀਤਾ ਹੈ।
2/6
![ਫੈਸ਼ਨ ਕੁਈਨ ਉਰਫੀ ਜਾਵੇਦ ਨੂੰ ਹਾਲ ਹੀ 'ਚ ਮੁੰਬਈ ਦੇ ਅੰਧੇਰੀ 'ਚ ਦੇਖਿਆ ਗਿਆ। ਇਸ ਦੌਰਾਨ ਅਭਿਨੇਤਰੀ ਨੇ ਸਕਿਨ ਕਲਰ ਟਾਪ ਦੇ ਨਾਲ ਡੈਨਿਮ ਲੂਜ਼ ਜੀਨਸ ਪਾਈ ਹੋਈ ਸੀ।](https://cdn.abplive.com/imagebank/default_16x9.png)
ਫੈਸ਼ਨ ਕੁਈਨ ਉਰਫੀ ਜਾਵੇਦ ਨੂੰ ਹਾਲ ਹੀ 'ਚ ਮੁੰਬਈ ਦੇ ਅੰਧੇਰੀ 'ਚ ਦੇਖਿਆ ਗਿਆ। ਇਸ ਦੌਰਾਨ ਅਭਿਨੇਤਰੀ ਨੇ ਸਕਿਨ ਕਲਰ ਟਾਪ ਦੇ ਨਾਲ ਡੈਨਿਮ ਲੂਜ਼ ਜੀਨਸ ਪਾਈ ਹੋਈ ਸੀ।
3/6
![ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਦਾ ਟਾਪ ਨੈੱਟ ਦਾ ਬਣਿਆ ਹੋਇਆ ਹੈ ਅਤੇ ਉਸਦੀ ਸ੍ਕਿਨ ਕਲਰ ਨਾਲ ਇੰਨਾ ਮੈਚ ਕਰ ਰਿਹਾ ਹੈ ਕਿ ਤੁਹਾਡੀਆਂ ਅੱਖਾਂ ਇੱਕ ਸਕਿੰਟ ਲਈ ਧੋਖਾ ਖਾ ਜਾਣਗੀਆਂ।](https://cdn.abplive.com/imagebank/default_16x9.png)
ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਦਾ ਟਾਪ ਨੈੱਟ ਦਾ ਬਣਿਆ ਹੋਇਆ ਹੈ ਅਤੇ ਉਸਦੀ ਸ੍ਕਿਨ ਕਲਰ ਨਾਲ ਇੰਨਾ ਮੈਚ ਕਰ ਰਿਹਾ ਹੈ ਕਿ ਤੁਹਾਡੀਆਂ ਅੱਖਾਂ ਇੱਕ ਸਕਿੰਟ ਲਈ ਧੋਖਾ ਖਾ ਜਾਣਗੀਆਂ।
4/6
![ਇਸ ਟ੍ਰਾਂਸਪੇਰੇਂਟ ਟਾਪ 'ਤੇ ਕੁਝ ਡਿਜ਼ਾਈਨ ਹੋਰ ਬਣਾਇਆ ਗਿਆ ਹੈ, ਜੋ ਕਿ ਉਰਫੀ ਦੇ ਸਰੀਰ ਨੂੰ ਕਵਰ ਕਰ ਰਿਹਾ ਹੈ। ਇਸ ਲੁੱਕ ਨਾਲ ਅਦਾਕਾਰਾ ਨੇ ਆਪਣੇ ਵਾਲਾਂ 'ਚ ਬੋਨੀ ਟੇਲ ਬਣਾ ਰੱਖੀ ਹੈ।](https://cdn.abplive.com/imagebank/default_16x9.png)
ਇਸ ਟ੍ਰਾਂਸਪੇਰੇਂਟ ਟਾਪ 'ਤੇ ਕੁਝ ਡਿਜ਼ਾਈਨ ਹੋਰ ਬਣਾਇਆ ਗਿਆ ਹੈ, ਜੋ ਕਿ ਉਰਫੀ ਦੇ ਸਰੀਰ ਨੂੰ ਕਵਰ ਕਰ ਰਿਹਾ ਹੈ। ਇਸ ਲੁੱਕ ਨਾਲ ਅਦਾਕਾਰਾ ਨੇ ਆਪਣੇ ਵਾਲਾਂ 'ਚ ਬੋਨੀ ਟੇਲ ਬਣਾ ਰੱਖੀ ਹੈ।
5/6
![ਉਰਫੀ ਜਾਵੇਦ ਹੁਣ ਸੋਸ਼ਲ ਮੀਡੀਆ 'ਤੇ ਇਕ ਵੱਡਾ ਨਾਂ ਬਣ ਗਈ ਹੈ। ਚਾਹੇ ਉਹ ਟ੍ਰੋਲਿੰਗ ਕਾਰਨ ਹੋਵੇ ਜਾਂ ਉਸ ਦੇ ਬੇਬਾਕ ਬਿਆਨਾਂ ਕਾਰਨ ਪਰ ਉਰਫੀ ਦੀ ਚਰਚਾ ਹੁਣ ਲਗਭਗ ਰੋਜ਼ਾਨਾ ਹੁੰਦੀ ਹੈ।](https://cdn.abplive.com/imagebank/default_16x9.png)
ਉਰਫੀ ਜਾਵੇਦ ਹੁਣ ਸੋਸ਼ਲ ਮੀਡੀਆ 'ਤੇ ਇਕ ਵੱਡਾ ਨਾਂ ਬਣ ਗਈ ਹੈ। ਚਾਹੇ ਉਹ ਟ੍ਰੋਲਿੰਗ ਕਾਰਨ ਹੋਵੇ ਜਾਂ ਉਸ ਦੇ ਬੇਬਾਕ ਬਿਆਨਾਂ ਕਾਰਨ ਪਰ ਉਰਫੀ ਦੀ ਚਰਚਾ ਹੁਣ ਲਗਭਗ ਰੋਜ਼ਾਨਾ ਹੁੰਦੀ ਹੈ।
6/6
![ਉਰਫੀ ਜਾਵੇਦ ਦੀ ਪ੍ਰਸਿੱਧੀ ਇੰਨੀ ਹੈ ਕਿ ਹੁਣ ਅਭਿਨੇਤਰੀ ਵੱਡੇ ਮੈਗਜ਼ੀਨਾਂ ਲਈ ਫੋਟੋਸ਼ੂਟ ਕਰਵਾਉਂਦੀ ਹੈ ਅਤੇ ਵੱਡੇ ਡਿਜ਼ਾਈਨਰ ਉਸ ਲਈ ਕੱਪੜੇ ਡਿਜ਼ਾਈਨ ਕਰਦੇ ਹਨ।](https://cdn.abplive.com/imagebank/default_16x9.png)
ਉਰਫੀ ਜਾਵੇਦ ਦੀ ਪ੍ਰਸਿੱਧੀ ਇੰਨੀ ਹੈ ਕਿ ਹੁਣ ਅਭਿਨੇਤਰੀ ਵੱਡੇ ਮੈਗਜ਼ੀਨਾਂ ਲਈ ਫੋਟੋਸ਼ੂਟ ਕਰਵਾਉਂਦੀ ਹੈ ਅਤੇ ਵੱਡੇ ਡਿਜ਼ਾਈਨਰ ਉਸ ਲਈ ਕੱਪੜੇ ਡਿਜ਼ਾਈਨ ਕਰਦੇ ਹਨ।
Published at : 11 Jul 2023 05:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)