ਪੜਚੋਲ ਕਰੋ
ਹਰ ਘੰਟੇ ਕੱਪੜੇ ਬਦਲਣ ਵਾਲੀ ਉਰਫੀ ਜਾਵੇਦ ਦਾ ਫੈਸ਼ਨ ਤਾਂ ਦੇਖੋ ਜ਼ਰਾ , ਇਹ ਆਊਟਫਿਟ ਦੇਖ ਕੇ ਤੁਸੀਂ ਵੀ ਕਹੋਗੇ... ਓ ਤੇਰੀ !
ਉਰਫੀ ਜਾਵੇਦ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਅਭਿਨੇਤਰੀ ਆਪਣੇ ਅਨੋਖੇ ਅਤਰੰਗੀ ਸਟਾਈਲ ਲਈ ਜਾਣੀ ਜਾਂਦੀ ਹੈ। ਕਾਂਚਾ , ਸਿਲਵਰ ਪੇਪਰ ਤਾਂ ਕਦੇ ਸੇਫਟੀ ਪਿੰਨ ਨਾਲ ਬਣਿਆ ਕੱਪੜਾ ਪਹਿਨ ਕੇ ਸੜਕ 'ਤੇ ਦਿੱਖ ਜਾਂਦੀ ਹੈ।
Urfi Javed photos
1/6

ਉਰਫੀ ਜਾਵੇਦ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਅਭਿਨੇਤਰੀ ਆਪਣੇ ਅਨੋਖੇ ਅਤਰੰਗੀ ਸਟਾਈਲ ਲਈ ਜਾਣੀ ਜਾਂਦੀ ਹੈ। ਕਾਂਚਾ , ਸਿਲਵਰ ਪੇਪਰ ਤਾਂ ਕਦੇ ਸੇਫਟੀ ਪਿੰਨ ਨਾਲ ਬਣਿਆ ਕੱਪੜਾ ਪਹਿਨ ਕੇ ਸੜਕ 'ਤੇ ਦਿੱਖ ਜਾਂਦੀ ਹੈ।
2/6

ਸਮੁੰਦਰੀ ਕੰਢੇ ਸ਼ੀਸ਼ਿਆਂ ਨੂੰ ਦੇਖਦੇ ਹੋਏ ਤੁਹਾਡੇ ਦਿਮਾਗ 'ਚ ਆਇਆ ਕਿ ਇਸ ਦੀ ਵਰਤੋਂ ਕਰਕੇ ਵੀ ਅਜਿਹੀ ਬਿਕਨੀ ਡਰੈੱਸ ਬਣਾਈ ਜਾ ਸਕਦੀ ਹੈ ਪਰ ਉਰਫੀ ਨੇ ਇਹ ਕਰ ਦਿਖਾਇਆ ਹੈ। ਉਰਫੀ ਕਿਸੇ ਵੀ ਚੀਜ਼ ਤੋਂ ਕੁਝ ਵੀ ਬਣਾ ਸਕਦੀ ਹੈ ਅਤੇ ਉਸ ਦਾ ਇਹ ਅੰਦਾਜ਼ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦਾ ਹੈ।
Published at : 10 Nov 2022 08:57 PM (IST)
ਹੋਰ ਵੇਖੋ