ਪੜਚੋਲ ਕਰੋ

Urvashi Rautela Birthday: ਉਰਵਸ਼ੀ ਰੌਤੇਲਾ ਨੇ ਕੱਟਿਆ '24 ਕੈਰੇਟ ਰੀਅਲ ਗੋਲਡ ਕੇਕ', ਹਨੀ ਸਿੰਘ ਨਾਲ ਇੰਝ ਮਨਾਇਆ ਜਨਮਦਿਨ

Urvashi Rautela Birthday Special: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅੱਜ ਯਾਨਿ 25 ਫਰਵਰੀ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਸੈਲਿਬ੍ਰੈਸ਼ਨ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ।

urvashi rautela birthday

1/7
ਦਰਅਸਲ, ਅਦਾਕਾਰਾ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

2/7
ਬਾਲੀਵੁੱਡ ਇੰਡਸਟਰੀ ਵਿੱਚ ਬਹੁਤ ਛੋਟੀ ਉਮਰ ਵਿੱਟ ਡੈਬਿਊ ਕਰਨ ਵਾਲੀ ਇਹ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ।

3/7
ਇਸ ਵਿਚਾਲੇ ਉਨ੍ਹਾਂ ਆਪਣੇ ਜਨਮਦਿਨ ਸੈਲਿਬ੍ਰੈਸ਼ਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

4/7
ਅਸਲ ਵਿੱਚ ਉਰਵਸ਼ੀ ਰੈਪਰ ਹਨੀ ਸਿੰਘ ਨਾਲ ਆਪਣਾ ਜਨਮਦਿਨ ਸੈਲਿਬ੍ਰੇਟ ਕਰਦੇ ਹੋਏ ਵਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ 24 ਕੈਰੇਟ ਦਾ ਰੀਅਲ ਗੋਲਡ ਕੇਕ ਕੱਟਿਆ। ਦੱਸ ਦੇਈਏ ਕਿ ਫਿਲਮਾਂ ਤੋਂ ਇਲਾਵਾ ਉਹ ਆਪਣੀ ਫਿਟਨੈੱਸ ਅਤੇ ਖੂਬਸੂਰਤੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ।

5/7
ਉਰਵਸ਼ੀ ਰੌਤੇਲਾ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਹੈ। ਜੋ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ਸ਼ਾਨਦਾਰ ਲੁੱਕ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ। ਅਦਾਕਾਰਾ ਇਸ ਸਾਲ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ।

6/7
ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ ਹੇਟ ਸਟੋਰੀ 4, ਗ੍ਰੇਟ ਗ੍ਰੈਂਡ ਮਸਤੀ, ਸਨਮ ਰੇ, ਦਿ ਲੀਜੈਂਡ, ਪਾਗਲਪੰਤੀ ਅਤੇ ਸਕੰਦਾ ਵਰਗੀਆਂ ਫਿਲਮਾਂ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਫਿਲਮਾਂ 'ਚ ਉਨ੍ਹਾਂ ਦੇ ਆਈਟਮ ਨੰਬਰ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ। ਉਰਵਸ਼ੀ ਕਈ ਬ੍ਰਾਂਡਾਂ ਦਾ ਇਸ਼ਤਿਹਾਰ ਵੀ ਦਿੰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਸੁਰਖੀਆਂ ਬਟੋਰਦੀ ਹੈ।

7/7
ਵਰਕਫਰੰਟ ਦੀ ਗੱਲ ਕਰਿਏ ਤਾਂ ਉਰਵਸ਼ੀ ਰੈਪਰ ਹਨੀ ਸਿੰਘ ਨਾਲ ਗੀਤ 'ਲਵ ਡੋਜ਼ 2.0' ਵਿੱਚ ਨਜ਼ਰ ਆਏਗੀ। ਇਸ ਗੀਤ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ

Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ

Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!

Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
Advertisement
for smartphones
and tablets

ਵੀਡੀਓਜ਼

Leopard in Gurdaspur | ਗੁਰਦਾਸਪੁਰ ਦੇ ਪਿੰਡਾਂ 'ਚ ਤੇਂਦੂਏ ਦੀ ਦਹਿਸ਼ਤ, ਦੋ ਪਸ਼ੂਆਂ ਦਾ ਕੀਤਾ ਨੁਕਸਾਨSangrur chole bhature| 20 ਦੀ ਥਾਂ 40 ਰੁਪਏ ਦੀ ਦਿੱਤੀ ਭਟੂਰਿਆਂ ਦੀ ਪਲੇਟ ਤਾਂ ਲਾਈ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤBarnala Garin Market| 'ਮੌਸਮ ਵੀ ਖ਼ਰਾਬ ਹੈ, ਡਰ ਲੱਗਦਾ'-ਲਿਫਟਿੰਗ ਨਾ ਹੋਣ ਕਰਕੇ ਤੰਗ ਕਿਸਾਨ'CM Mann in Firozpur | ਭਮੱਕੜਾਂ ਤੋਂ ਬਾਗੋਬਾਗ ਹੋਏ ਭਗਵੰਤ ਮਾਨ, ਫਿਰੋਜ਼ਪੁਰ 'ਚ ਮਾਨ ਨੇ ਸੁਣਾਈਆਂ ਕਈ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ
Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ
Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!
Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
ਸੁਰੱਖਿਆ ਦੇ ਲਿਹਾਜ਼ ਨਾਲ 'Zero' ਸਾਬਿਤ ਹੋਈਆਂ ਇਹ 3 ਕਾਰਾਂ, 2024 'ਚ ਗਲੋਬਲ NCAP ਕਰੈਸ਼ ਟੈਸਟ ਕੀਤਾ ਨਿਰਾਸ਼

Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਦਿੱਲੀ ਤੇ ਪੰਜਾਬ ਦੇ 'ਸਿੱਖ ਲੀਡਰ' ਭਾਜਪਾ 'ਚ ਸ਼ਾਮਲ

Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ

Gurcharan Sodhi: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
Embed widget