ਪੜਚੋਲ ਕਰੋ
Sam Bahadur: ਸੈਮ ਬਹਾਦੁਰ ਦੀ ਸਕ੍ਰੀਨਿੰਗ 'ਤੇ ਪੁੱਜੀ ਸਦਾਬਹਾਰ ਅਦਾਕਾਰਾ ਰੇਖਾ, ਕਾਂਜੀਵਰਮ ਸਾੜੀ 'ਚ ਇੰਝ ਲੁੱਟੀ ਮਹਿਫ਼ਲ
Sam Bahadur: ਵਿੱਕੀ ਕੌਸ਼ਲ ਦੀ ਫਿਲਮ ਸੈਮ ਬਹਾਦੁਰ ਦੀ ਸਕ੍ਰੀਨਿੰਗ ਮੁੰਬਈ 'ਚ ਰੱਖੀ ਗਈ। ਇਸ ਮੌਕੇ 'ਤੇ ਮਸ਼ਹੂਰ ਅਦਾਕਾਰਾ ਰੇਖਾ ਵੀ ਰਵਾਇਤੀ ਲੁੱਕ 'ਚ ਪਹੁੰਚੀ। ਅਦਾਕਾਰਾ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
Rekha on Sam Bahadur Screening
1/8

ਵਿੱਕੀ ਕੌਸ਼ਲ ਸਟਾਰਰ ਫਿਲਮ ਸੈਮ ਬਹਾਦੁਰ ਦੀ ਸਕ੍ਰੀਨਿੰਗ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰੇਖਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਰੇਖਾ ਨੇ ਸਿਤਾਰਿਆਂ ਨਾਲ ਭਰੇ ਇਕੱਠ 'ਚ ਖੂਬ ਵਾਹੋ-ਵਾਹੀ ਬਟੋਰੀ।
2/8

ਸੈਮ ਬਹਾਦਰ ਦੀ ਸਕ੍ਰੀਨਿੰਗ 'ਤੇ ਰੇਖਾ ਸੁਨਹਿਰੀ ਬਾਰਡਰ ਵਾਲੀ ਕਾਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨ ਕੇ ਪਹੁੰਚੀ। ਇਸ ਸਾੜ੍ਹੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
Published at : 30 Nov 2023 12:34 PM (IST)
ਹੋਰ ਵੇਖੋ





















