ਪੜਚੋਲ ਕਰੋ
Vikrant Massey Baby Boy: ਵਿਕਰਾਂਤ ਮੈਸੀ ਨੇ ਦਿਖਾਈ ਬੇਟੇ ਦੀ ਪਹਿਲੀ ਝਲਕ, ਪੋਸਟ ਸ਼ੇਅਰ ਕਰ ਨਾਂਅ ਕੀਤਾ ਰਿਵੀਲ
Vikrant Massey Baby Boy: ਫਿਲਮ '12ਵੀਂ ਫੇਲ' ਫੇਮ ਵਿਕਰਾਂਤ ਮੈਸੀ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਹਨ।
Vikrant Massey Baby Boy
1/6

ਦਰਅਸਲ, 7 ਫਰਵਰੀ ਨੂੰ ਉਨ੍ਹਾਂ ਨੇ ਆਪਣੀ ਪਤਨੀ ਸ਼ੀਤਲ ਠਾਕੁਰ ਨਾਲ ਮਿਲ ਪਹਿਲੇ ਬੱਚੇ ਦਾ ਸਵਾਗਤ ਕੀਤਾ। ਹੁਣ ਅਦਾਕਾਰ ਨੇ ਦੁਨੀਆ ਨੂੰ ਆਪਣੇ ਬੇਟੇ ਦੀ ਪਹਿਲੀ ਝਲਕ ਦਿਖਾਈ ਹੈ। ਉਸ ਨੇ ਨਾਂ ਦਾ ਵੀ ਖੁਲਾਸਾ ਕੀਤਾ ਹੈ।
2/6

'12ਵੀਂ ਫੇਲ' ਅਦਾਕਾਰ ਨੇ ਇੰਸਟਾਗ੍ਰਾਮ 'ਤੇ ਆਪਣੇ ਰਾਜਕੁਮਾਰ ਦੀ ਪਹਿਲੀ ਫੋਟੋ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਸ਼ੀਤਲ ਨੇ ਆਪਣੇ ਲਾਡਲੇ ਨੂੰ ਗੋਦ ਲਿਆ ਹੋਇਆ ਹੈ ਅਤੇ ਦੋਵੇਂ ਮਾਤਾ-ਪਿਤਾ ਉਸ ਵੱਲ ਦੇਖਦੇ ਨਜ਼ਰ ਆ ਰਹੇ ਹਨ।
Published at : 24 Feb 2024 10:00 AM (IST)
ਹੋਰ ਵੇਖੋ





















