ਪੜਚੋਲ ਕਰੋ
ਆਸ਼ਾ ਪਾਰੇਖ ਨਾਲ ਵਿਆਹ ਕਰਨ ਦੀ ਜ਼ਿੱਦ 'ਚ ਫੈਨ ਨੇ ਪਾਰ ਕਰ ਦਿੱਤੀਆਂ ਸੀ ਸਾਰੀਆਂ ਹੱਦਾਂ, ਚਾਕੂ ਦਿਖਾ ਕਹੀ ਸੀ ਇਹ ਗੱਲ
Asha Parekh Kissa: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਅਜਿਹੇ 'ਚ ਇਕ ਵਾਰ ਚੀਨ ਦੇ ਇਕ ਪ੍ਰਸ਼ੰਸਕ ਬੁਰੀ ਤਰ੍ਹਾਂ ਉਨ੍ਹਾਂ ਦੇ ਪਿੱਛੇ ਪੈ ਗਿਆ ਸੀ।
ਆਸ਼ਾ ਪਾਰੇਖ
1/7

ਅਕਸਰ ਦੇਖਿਆ ਜਾਂਦਾ ਹੈ ਕਿ ਫੈਨਜ਼ ਦਾ ਪਿਆਰ ਕਦੇ-ਕਦੇ ਸਿਤਾਰਿਆਂ ਲਈ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਪੁਰਾਣੇ ਜ਼ਮਾਨੇ ਦੀ ਅਦਾਕਾਰਾ ਆਸ਼ਾ ਪਾਰੇਖ ਨਾਲ ਹੋਇਆ।
2/7

ਅਸਲ 'ਚ 70 ਅਤੇ 80 ਦੇ ਦਹਾਕੇ 'ਚ ਆਸ਼ਾ ਪਾਰੇਖ ਹਿੰਦੀ ਸਿਨੇਮਾ 'ਤੇ ਰਾਜ ਕਰਦੀ ਸੀ। ਉਸ ਦੀ ਵਧੀਆ ਅਦਾਕਾਰੀ ਅਤੇ ਖੂਬਸੂਰਤੀ ਦਾ ਹਰ ਕੋਈ ਕਾਇਲ ਸੀ। ਅਜਿਹੇ ਵਿੱਚ ਅਦਾਕਾਰਾ ਨੂੰ ਮਿਲਣ ਲਈ ਇੱਕ ਫੈਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।
Published at : 27 Jul 2023 09:43 PM (IST)
Tags :
Asha Parekhਹੋਰ ਵੇਖੋ





















