ਪੜਚੋਲ ਕਰੋ
ਜਦੋਂ ਐਸ਼ਵਰਿਆ ਰਾਏ ਬੱਚਨ ਨੇ ਦੱਸੀ ਸੀ ਬਾਲੀਵੁਡ ਦੀ ਕੌੜੀ ਸੱਚਾਈ , ਕਿਹਾ ਸੀ - ਇੱਥੇ ਸਭ ਕੇਕੜੇ ਦੀ ਤਰ੍ਹਾਂ ਹੈ...
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵਿਵਾਦਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ।

Aishwarya Rai Bachchan
1/6

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵਿਵਾਦਾਂ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ।
2/6

ਐਸ਼ਵਰਿਆ ਰਾਏ ਨੂੰ ਫਿਲਮ ਇੰਡਸਟਰੀ 'ਚ ਦੋ ਦਹਾਕਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਆਪਣੇ ਸ਼ੁਰੂਆਤੀ ਕਰੀਅਰ ਵਿੱਚ ਐਸ਼ ਨੇ ਫਿਲਮ ਇੰਡਸਟਰੀ ਦੇ ਕਾਲੇ ਪਹਿਲੂ ਬਾਰੇ ਗੱਲ ਕੀਤੀ ਸੀ।
3/6

ਅਜਿਹਾ ਓਦੋਂ ਹੋਇਆ ਜਦੋਂ ਐਸ਼ਵਰਿਆ ਰਾਏ ਬੱਚਨ ਸਿਮੀ ਗਰੇਵਾਲ ਦੇ ਚੈਟ ਸ਼ੋਅ 'ਚ ਦਿਖਾਈ ਦਿੱਤੀ ਸੀ ਅਤੇ ਮੇਜ਼ਬਾਨ ਨੂੰ ਬਾਲੀਵੁੱਡ ਦੇ ਬਦਸੂਰਤ ਪੱਖ ਦਾ ਖੁਲਾਸਾ ਕੀਤਾ ਸੀ।
4/6

ਮਿਸ ਵਰਲਡ 1994 ਆਪਣੇ ਇੰਟਰਵਿਊ ਦੌਰਾਨ ਉਨ੍ਹਾਂ ਲੋਕਾਂ ਬਾਰੇ ਗੱਲ ਕਰਦੇ ਦੇਖਿਆ ਗਿਆ, ਜੋ ਇੰਡਸਟਰੀ 'ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
5/6

ਹਾਲਾਂਕਿ, ਉਸਨੇ ਅੱਗੇ ਕਿਹਾ ਕਿ ਦੂਜੇ ਲੋਕਾਂ ਦੀ ਬੁਰੀ ਮਾਨਸਿਕਤਾ ਹੈ ਜੋ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਹੇਠਾਂ ਖਿੱਚਦੇ ਹਨ।
6/6

ਐਸ਼ਵਰਿਆ ਰਾਏ ਬੱਚਨ ਨੇ ਸਿਮੀ ਗਰੇਵਾਲ ਨੂੰ ਕਿਹਾ ਸੀ , "ਮੈਨੂੰ ਨਹੀਂ ਪਤਾ ਕਿ ਇਹ ਸਿਰਫ ਇਸ ਇੰਡਸਟਰੀ ਲਈ ਸੱਚ ਹੈ ਜਾਂ ਨਹੀਂ ਪਰ ਇਹ ਇੱਕ ਆਮ ਬਿਆਨ ਹੋ ਸਕਦਾ ਹੈ... ਜਦੋਂ ਮੈਂ ਕਹਿੰਦੀ ਹਾਂ , ਖ਼ਰਾਬ ਮਾਨਸਿਕਤਾ।"
Published at : 30 Nov 2022 11:34 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
