ਪੜਚੋਲ ਕਰੋ
Box Office: ਸਭ ਤੋਂ ਘੱਟ ਦਿਨਾਂ 'ਚ 300 ਕਰੋੜ ਕਮਾਉਣ ਦਾ ਰਿਕਾਰਡ KGF 2 ਦੇ ਨਾਮ, ਇਨ੍ਹਾਂ ਫਿਲਮਾਂ ਨੇ ਵੀ ਕੀਤੀ ਬੰਪਰ ਕਮਾਈ
RRR and KGF
1/8

Box Office Records: ਪੈਨ ਇੰਡੀਆ ਫਿਲਮ KGF 2 ਨੇ ਇਸ ਸਾਲ ਬਾਕਸ ਆਫਿਸ 'ਤੇ ਵੱਡੇ ਰਿਕਾਰਡ ਤੋੜ ਕੇ ਤਹਿਲਕਾ ਮਚਾ ਦਿੱਤਾ ਹੈ। 14 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਨੇ ਸਿਰਫ 11 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਦਾ ਰਿਕਾਰਡ ਬਣਾਇਆ ਹੈ।
2/8

ਇਸ ਤੋਂ ਪਹਿਲਾਂ 2017 ਦੀ ਫਿਲਮ 'ਬਾਹੂਬਲੀ' ਵੀ 11 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ। ਫਿਲਮ ਨੇ ਭਾਰਤ 'ਚ 1429 ਕਰੋੜ ਅਤੇ ਦੁਨੀਆ ਭਰ 'ਚ 1810 ਕਰੋੜ ਦੀ ਕਮਾਈ ਕੀਤੀ ਸੀ।
Published at : 20 Jun 2022 11:49 AM (IST)
ਹੋਰ ਵੇਖੋ





















