ਪੜਚੋਲ ਕਰੋ
Shraddha Kapoor ਨਾਲ ਡਿਨਰ ਡੇਟ 'ਤੇ ਬੁਆਏਫ੍ਰੈਂਡ Rohan Shrestha, ਇੱਕੋ ਕਾਰ 'ਚ ਰਵਾਨਾ, ਦੇਖੋ ਤਸਵੀਰਾਂ
shraddha_rohan
1/10

ਅਭਿਨੇਤਰੀ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਨੂੰ ਡੇਟ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਰੋਹਨ ਨਾਲ ਵੀ ਦਿਖਾਈ ਦੇਣ ਲੱਗੀ ਹੈ। ਬੀਤੀ ਰਾਤ ਰੋਹਨ ਤੇ ਸ਼ਰਧਾ ਇਕੱਠੇ ਖਾਣਾ ਖਾਣ ਪਹੁੰਚੇ। ਇਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
2/10

ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ ਜਦੋਂ ਸ਼ਰਧਾ ਡਿਨਰ ਕਰਨ ਤੋਂ ਬਾਅਦ ਮੁੰਬਈ ਦੇ ਇਕ ਰੈਸਟੋਰੈਂਟ ਤੋਂ ਬਾਹਰ ਜਾ ਰਹੀ ਸੀ।
Published at : 10 Mar 2021 02:44 PM (IST)
ਹੋਰ ਵੇਖੋ




















