ਪੜਚੋਲ ਕਰੋ
ਮਨੋਰੰਜਨ ਨਾਲ ਭਰਪੂਰ ਰਹੇਗਾ ਦਸੰਬਰ,ਫ਼ਿਲਮਾਂ-ਵੈਬਸੀਰੀਜ਼ ਦੀ ਭਰਮਾਰ
Bollywood
1/10

ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਵਿਸ਼ਵ ਕੱਪ ਜਿੱਤ 'ਤੇ ਆਧਾਰਿਤ ਫਿਲਮ 83 24 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
2/10

ਫਿਲਮ 'ਜਰਸੀ' 'ਚ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਦੇ ਨਾਲ ਪੰਕਜ ਕਪੂਰ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 2019 ਵਿੱਚ ਰਿਲੀਜ਼ ਹੋਈ ਤੇਲਗੂ ਫਿਲਮ ਜਰਸੀ ਦਾ ਰੀਮੇਕ ਹੈ। ਸ਼ਾਹਿਦ ਕਪੂਰ ਦੀ ਜਰਸੀ 31 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Published at : 04 Dec 2021 10:25 PM (IST)
ਹੋਰ ਵੇਖੋ





















