ਪੜਚੋਲ ਕਰੋ
Dharmendra: ਧਰਮਿੰਦਰ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੇਮਾ ਮਾਲਿਨੀ, ਧਰਮ ਪਾਜੀ ਨੇ ਇਸ ਸਕੀਮ ਨਾਲ ਕਰਵਾਈ ਸੀ 'ਹਾਂ'
Dharmendra Hema Malini Love Story: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੀ ਲਵ ਸਟੋਰੀ ਵੀ ਸੁਰਖੀਆਂ 'ਚ ਰਹੀ ਸੀ।
ਧਰਮਿੰਦਰ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸੀ ਹੇਮਾ ਮਾਲਿਨੀ, ਧਰਮ ਪਾਜੀ ਨੇ ਇਸ ਸਕੀਮ ਨਾਲ ਕਰਵਾਈ ਸੀ 'ਹਾਂ'
1/7

ਧਰਮਿੰਦਰ ਤੇ ਹੇਮਾ ਮਾਲਿਨੀ ਦੀ ਲਵ ਸਟੋਰੀ ਹਮੇਸ਼ਾ ਹੀ ਸੁਰਖੀਆਂ 'ਚ ਬਣੀ ਰਹੀ ਹੈ। ਅੱਜ ਵੀ ਇਨ੍ਹਾਂ ਦੋਵਾਂ ਦੇ ਪਿਆਰ ਦੇ ਕਿੱਸੇ ਮਸ਼ਹੂਰ ਹਨ। ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਹੀ ਕਿੱਸਾ ਦੱਸਣ ਜਾ ਰਹੇ ਹਾਂ ਕਿ ਕਿਹੜੀ ਸਕੀਮ ਨਾਲ ਧਰਮਿੰਦਰ ਨੇ ਹੇਮਾ ਤੋਂ ਹਾਂ ਕਰਵਾਈ ਸੀ।
2/7

ਧਰਮਿੰਦਰ ਸ਼ਾਦੀਸ਼ੁਦਾ ਸਨ, ਪਰ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਦਿਲ ਦੇ ਦਿੱਤਾ ਸੀ। ਹੇਮਾ ਉਸ ਸਮੇਂ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਸੀ, ਅਜਿਹੇ 'ਚ ਹਰ ਕੋਈ ਉਨ੍ਹਾਂ 'ਤੇ ਫਿਦਾ ਸੀ, ਪਰ ਧਰਮਿੰਦਰ ਦਾ ਪਿਆਰ ਹੇਮਾ ਲਈ ਜਨੂੰਨ ਦੀ ਹੱਦ ਤੱਕ ਸੀ।
Published at : 16 Jan 2024 09:41 PM (IST)
ਹੋਰ ਵੇਖੋ





















