ਪੜਚੋਲ ਕਰੋ
ਪੁਰਾਣੀਆਂ ਯਾਦਾਂ 'ਚ ਗੁਆਚੇ ਬਾਲੀਵੱੁਡ ਦੇ ਹੀਮੈਨ ਧਰਮਿੰਦਰ, ਭਾਵੁਕ ਹੋ ਕੇ ਬੋਲੇ- 'ਸੋਚ ਜਦੋਂ ਸਤਾਉਣ ਲੱਗਦੀ ਹੈ...'
Dharmendra Old Pics: ਹਾਲ ਹੀ 'ਚ ਬਾਲੀਵੁੱਡ ਦੇ ਹੀਮੈਨ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਧਰਮਿੰਦਰ
1/10

ਧਰਮਿੰਦਰ ਨੂੰ ਬਾਲੀਵੱੁਡ ਦਾ ਹੀ ਮੈਨ ਕਿਹਾ ਜਾਂਦਾ ਹੈ। ਉਹ ਆਪਣੇ ਜ਼ਮਾਨੇ ਦੇ ਸਭ ਤੋਂ ਜ਼ਿਆਦਾ ਹੈਂਡਸਮ ਐਕਟਰ ਰਹੇ ਹਨ।
2/10

ਉਨ੍ਹਾਂ ਦੀ ਪਰਸਨੈਲਟੀ ਅਜਿਹੀ ਸੀ ਕਿ ਦਿੱਗਜ ਹੀਰੋਈਨਾਂ ਵੀ ਧਰਮ ਭਾਜੀ 'ਤੇ ਜਾਨ ਛਿੜਕਦੀਆਂ ਸੀ। ਮੀਨਾ ਕੁਮਾਰੀ ਵੀ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਸੀ।
Published at : 14 Jul 2023 05:06 PM (IST)
ਹੋਰ ਵੇਖੋ





















