ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ ਕੈਨੇਡਾ ਦੇ BC ਸਟੇਡੀਅਮ 'ਚ 54 ਹਜ਼ਾਰ ਤੋਂ ਜ਼ਿਆਦਾ ਲੋਕਾਂ ਸਾਹਮਣੇ ਕੀਤਾ ਪਰਫਾਰਮ, ਤਸਵੀਰਾਂ ਵਾਇਰਲ
Diljit Dosanjh Created History: ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ 54,000 ਲੋਕਾਂ ਸਾਹਮਣੇ ਲਾਈਵ ਪ੍ਰਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ ਕੈਨੇਡਾ ਦੇ BC ਸਟੇਡੀਅਮ 'ਚ 54 ਹਜ਼ਾਰ ਤੋਂ ਜ਼ਿਆਦਾ ਲੋਕਾਂ ਸਾਹਮਣੇ ਕੀਤਾ ਪਰਫਾਰਮ, ਤਸਵੀਰਾਂ ਵਾਇਰਲ
1/10

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਦਿਲਜੀਤ ਨੇ 27 ਅਪ੍ਰੈਲ ਨੂੰ (ਕੈਨੇਡਾ ਦੇ ਟਾਈਮ ਦੇ ਹਿਸਾਬ ਨਾਲ) ਕੈਨੇਡਾ ਦੇ ਬੀਸੀ ਸਟੇਡੀਅਮ 'ਚ 54 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਸਾਹਮਣੇ ਲਾਈਵ ਪਰਫਾਰਮੈਂਸ ਦਿੱਤੀ।
2/10

ਦਿਲਜੀਤ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਵੀ ਪਾਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰ ਕੈਪਸ਼ਨ ਲਿਖੀ, 'ਇਤਿਹਾਸ ਰਚਿਆ ਗਿਆ।'
Published at : 28 Apr 2024 10:27 PM (IST)
ਹੋਰ ਵੇਖੋ





















