ਪੜਚੋਲ ਕਰੋ
Diljit Dosanh: ਐਕਟਿੰਗ-ਗਾਇਕੀ ਹੀ ਨਹੀਂ, ਬਿਜ਼ਨਸ ਦੇ ਕਿੰਗ ਵੀ ਹਨ ਦਿਲਜੀਤ ਦੋਸਾਂਝ, ਇਨ੍ਹਾਂ ਕਾਰੋਬਾਰਾਂ ਤੋਂ ਕਰਦੇ ਕਰੋੜਾਂ ਦੀ ਕਮਾਈ
Diljit Dosanjh Net Worth: ਦਿਲਜੀਤ ਦੋਸਾਂਝ ਨੂੰ ਬਾਲੀਵੁੱਡ ਦਾ ਸ਼ਾਹਰੁਖ ਖਾਨ ਕਹਿਣਾ ਗਲਤ ਨਹੀਂ ਹੋਵੇਗਾ। ਕਿਉਂਕਿ ਸ਼ਾਹਰੁਖ ਖਾਨ ਫਿਲਮਾਂ ਦੇ ਨਾਲ ਨਾਲ ਬਿਜ਼ਨਸ ਦੇ ਵੀ ਬਾਦਸ਼ਾਹ ਹਨ।
ਐਕਟਿੰਗ-ਗਾਇਕੀ ਹੀ ਨਹੀਂ, ਬਿਜ਼ਨਸ ਦੇ ਕਿੰਗ ਵੀ ਹਨ ਦਿਲਜੀਤ ਦੋਸਾਂਝ, ਇਨ੍ਹਾਂ ਕਾਰੋਬਾਰਾਂ ਤੋਂ ਕਰਦੇ ਕਰੋੜਾਂ ਦੀ ਕਮਾਈ
1/9

ਦਿਲਜੀਤ ਦੋਸਾਂਝ ਲਈ ਸਾਲ 2023 ਬਹੁਤ ਵਧੀਆ ਰਿਹਾ ਸੀ। ਦਿਲਜੀਤ ਅਪ੍ਰੈਲ 2023 'ਚ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਗਾਇਕ ਗਲੋਬਲ ਸਟਾਰ ਬਣ ਕੇ ਉੱਭਰਿਆ। 6 ਜਨਵਰੀ ਨੂੰ ਦਿਲਜੀਤ ਆਪਣਾ 40ਵਾਂ ਜਨਮਦਿਨ ਮਨਾਉਣਗੇ।
2/9

ਦਿਲਜੀਤ ਦੋਸਾਂਝ ਉਨ੍ਹਾਂ ਬਹੁਤ ਘੱਟ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਕੋਲ ਆਪਣਾ ਪ੍ਰਾਈਵੇਟ ਜਹਾਜ਼ ਹੈ। ਜੀ ਹਾਂ, ਦਿਲਜੀਤ ਦੇ ਵੀਡੀਓਜ਼ ਤੇ ਤਸਵੀਰਾਂ 'ਚ ਕਈ ਵਾਰ ਉਨ੍ਹਾਂ ਦੀਆਂ ਜਹਾਜ਼ ਨਾਲ ਤਸਵੀਰਾਂ ਨਜ਼ਰ ਆਈਆਂ ਹਨ, ਇਹ ਜਹਾਜ਼ ਦਿਲਜੀਤ ਦਾ ਆਪਣਾ ਹੈ। ਬਹੁਤ ਘੱਟ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਕੋਲ ਆਪਣਾ ਪ੍ਰਾਇਵੇਟ ਜਹਾਜ਼ ਹੈ। ਇਸ ਦੀ ਕੀਮਤ ਕਰੋੜਾਂ ਰੁਪਏ ਹੈ।
Published at : 05 Jan 2024 03:50 PM (IST)
ਹੋਰ ਵੇਖੋ




















