ਪੜਚੋਲ ਕਰੋ
ਦਿਲਜੀਤ ਦੋਸਾਂਝ ਤੇ ਸ਼ਹਿਨਾਜ ਨੇ ਇਸ ਖੁਸ਼ੀ 'ਚ ਇਕੱਠਿਆਂ ਕੀਤੀ ਪਾਰਟੀ, ਦੇਖੋ ਤਸਵੀਰਾਂ
1/6

ਦਿਲਜੀਤ ਦੋਸਾਂਝ ਸਟਾਰਰ ਹੌਸਲਾ ਰੱਖ ਦੀ ਇਨੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ ਕਿਉਂਕਿ ਫ਼ਿਲਮ 'ਚ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦਿਖਾਈ ਦੇਵੇਗੀ। ਦਿਲਜੀਤ ਤੇ ਸ਼ਹਿਨਾਜ਼ ਨੂੰ ਵੱਡੇ ਪਰਦੇ 'ਤੇ ਇਕੱਠਿਆਂ ਦੇਖਣ ਲਈ ਫੈਂਸ ਕਾਫੀ ਐਕਸਾਈਟਡ ਹਨ। ਦੋਵਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕੈਨੇਡਾ 'ਚ ਪੂਰੀ ਕਰ ਲਈ ਹੈ।
2/6

ਦਿਲਜੀਤ ਤੇ ਸ਼ਹਿਨਾਜ਼ ਨੇ ਆਪਣੀ ਫ਼ਿਲਮ ਦੀ ਸ਼ੂਟਿੰਗ ਪੂਰੀ ਕਰਨ ਮਗਰੋਂ ਇਕੱਠਿਆਂ ਪਾਰਟੀ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 03 Apr 2021 10:23 AM (IST)
ਹੋਰ ਵੇਖੋ





















