ਪੜਚੋਲ ਕਰੋ
ਦਿਲਜੀਤ ਦੋਸਾਂਝ ਦੀ ਵਾਰਡਰੋਬ ਦੀਆਂ 5 ਸਭ ਤੋਂ ਮਹਿੰਗੀਆਂ ਚੀਜ਼ਾਂ, ਕੀਮਤ ਜਾਣ ਕੇ ਰਹਿ ਜਾਵੋਗੇ ਹੈਰਾਨ
diljit_dosanjh
1/6

ਦਿਲਜੀਤ ਦੁਸਾਂਝ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਨਾਲ ਆਪਣੇ ਵਿਹਾਰ ਲਈ ਫੈਨਸ ਦਾ ਮਨਪਸੰਦ ਹੈ। ਦਿਲਜੀਤ ਦਾ ਸਟਾਈਲ ਸਟੇਟਮੈਂਟ ਉਸ ਦੀ ਡਰੈਸਿੰਗ ਸੈਂਸ ਬਹੁਤ ਵਧੀਆ ਹੈ। ਉਹ ਬਹੁਤ ਮਹਿੰਗੇ ਬ੍ਰਾਂਡ ਦੇ ਕੱਪੜੇ ਤੇ ਐਕਸੇਸਰੀਜ਼ ਦੀ ਵਰਤੋਂ ਕਰਦੇ ਵੀ ਦਿਖਾਈ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦਿਲਜੀਤ ਦੀਆਂ ਵਾਰਡ੍ਰੋਬਸ ਵਿੱਚ ਪੰਜ ਸਭ ਤੋਂ ਮਹਿੰਗੀਆਂ ਚੀਜ਼ਾਂ ਬਾਰੇ ਦੱਸਦੇ ਹਾਂ।
2/6

ਗੂਚੀ ਦਾ ਬੈਗ - ਦਿਲਜੀਤ ਦੁਸਾਂਝ ਕਈ ਵਾਰ ਆਪਣੇ ਕ੍ਰੋਸ ਬਾਡੀ ਗੂਚੀ ਬੈਗ ਨਾਲ ਵੇਖਿਆ ਗਿਆ ਹੈ। ਗੂਚੀ ਦੇ ਇਸ ਵਿਸ਼ੇਸ਼ ਬੈਗ ਦੀ ਕੀਮਤ ਦੀ ਗੱਲ ਕਰੀਏ ਤਾਂ ਲਾਲ ਰੰਗ ਦਾ ਲੈਦਰ ਬੈਗ ਲਗਪਗ 90 ਹਜ਼ਾਰ ਰੁਪਏ ਦਾ ਹੈ।
Published at : 15 Apr 2021 04:20 PM (IST)
ਹੋਰ ਵੇਖੋ





















