ਪੜਚੋਲ ਕਰੋ
ਸਾਦਗੀ ਵਿੱਚ ਵੀ ਕੋਹ ਕਾਫ਼ ਦੀਆਂ ਪਰੀਆਂ ਤੋਂ ਘੱਟ ਨਹੀਂ ਲਗਦੀ Divya Khosla, ਵੇਖੋ ਤਸਵੀਰਾਂ
ਬੌਲੀਵੁੱਡ ਦੀ ਖ਼ੂਬਸੂਰਤ ਅਦਾਕਾਰ ਦਿਵਿਆ ਖੋਸਲਾ ਕੁਮਾਰ ਆਪਣੀਆਂ ਅਦਾਵਾਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਉਹ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਦੇ ਐੱਮਡੀ ਭੂਸ਼ਣ ਕੁਮਾਰ ਦੀ ਪਤਨੀ ਹੈ
divya khosla
1/6

ਬੌਲੀਵੁੱਡ ਦੀ ਖ਼ੂਬਸੂਰਤ ਅਦਾਕਾਰ ਦਿਵਿਆ ਖੋਸਲਾ ਕੁਮਾਰ(Divya Khosla kumar) ਬੇਹੱਦ ਹੀ ਖ਼ੂਬਸੂਰਤ ਤੇ ਫਿੱਟ ਹੈ। ਉਨ੍ਹਾਂ ਦੀ ਹਰ ਅਦਾ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਅੱਗ ਲਾ ਦਿੰਦੀ ਹੈ। ਹਾਲਹੀ ਵਿੱਚ ਅਦਾਕਾਰਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਦਿਵਿਆ ਦੀ ਖ਼ੂਬਸੂਰਤੀ ਵੇਖਦਿਆਂ ਹੀ ਬਣਦੀ ਸੀ।
2/6

ਅਦਾਕਾਰਾ ਦਿਵਿਆ ਆਪਣੀ ਮਿਲਕੀ ਖ਼ੂਬਸੂਰਤੀ ਲਈ ਮਸ਼ਹੂਰ ਹੈ, ਉਹ ਜਿੱਥੇ ਵੀ ਜਾਂਦੀ ਹੈ ਪੈਪਰਾਜੀ ਉਸ ਦੀ ਝਲਕ ਕੈਮਰੇ ਵਿੱਚ ਕੈਦ ਕਰਨ ਦਾ ਮੌਕਾ ਨਹੀਂ ਛੱਡਦੇ।
Published at : 10 Sep 2022 07:10 PM (IST)
ਹੋਰ ਵੇਖੋ





















