ਪੜਚੋਲ ਕਰੋ
Emergency Indira Movie: ਕੰਗਨਾ ਰਣੌਤ ਬਣੇਗੀ ਇੰਦਰਾ ਗਾਂਧੀ, ਫੈਨਸ ਨੂੰ ਦਿਖਾਈ ਤਿਆਰੀਆਂ ਦੀ ਝਲਕ
kangana_indira
1/6

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਦੇਸ਼ ਦਾ ਨਾਮ ਬਦਲ ਕੇ ਭਾਰਤ ਰੱਖਣ ਦੀ ਮੰਗ ਕੀਤੀ।
2/6

ਇਸ ਬਿਆਨ ਤੋਂ ਬਾਅਦ ਨਵਾਂ ਵਿਵਾਦ ਖੜਾ ਹੋ ਗਿਆ ਹੈ, ਪਰ ਇਸ ਦੌਰਾਨ ਕੰਗਨਾ ਨੇ ਫੈਨਸ ਨੂੰ ਹੈਰਾਨੀ ਦਿੰਦਿਆਂ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਇੰਦਰਾ ਦੀ ਤਿਆਰੀ ਦੀਆਂ ਕੁਝ ਦਿਲਚਸਪ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
3/6

ਫਿਲਮ ਵਿੱਚ ਕੰਗਨਾ ਰਣੌਤ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
4/6

ਇਸ ਫਿਲਮ 'ਚ ਕੰਗਣਾ ਆਪਣੇ ਆਪ ਨੂੰ ਇੰਦਰਾ ਦੀ ਤਰ੍ਹਾਂ ਦਿਖਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਕਿਰਦਾਰ ਨਾਲ ਇਨਸਾਫ ਕਰਨ ਲਈ, ਕੰਗਨਾ ਨੇ ਆਪਣੇ ਚਿਹਰੇ ਦੇ ਨਾਲ ਨਾਲ ਪੂਰੇ ਸਰੀਰ ਨੂੰ ਪ੍ਰੋਸਥੇਟਿਕ ਲਈ ਸਕੈਨ ਦਿੱਤਾ ਹੈ।
5/6

ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਕੰਗਣਾ ਆਪਣੇ ਚਿਹਰੇ 'ਤੇ ਨੀਲੇ ਰੰਗ ਦਾ ਪੇਂਟ ਲਗਵਾਉਂਦੀ ਦਿਖਾਈ ਦੇ ਰਹੀ ਹੈ।
6/6

ਦੂਜੀ ਤਸਵੀਰ 'ਚ ਉਹ ਆਪਣੇ ਚਿਹਰੇ 'ਤੇ ਪਲਾਸਟਿਕ ਰੱਖ ਕੇ ਪ੍ਰੋਸਥੇਟਿਕ ਪ੍ਰਕਿਰਿਆ ਦੀ ਤਿਆਰੀ ਕਰ ਰਹੀ ਹੈ।
Published at : 24 Jun 2021 12:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
